ਕੈਪਟਨ ਨੇ ਸੂਬੇ ‘ਚ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫ਼ਤ ਪਲਾਜ਼ਮਾ ਦੇਣ ਦਾ ਕੀਤਾ ਐਲਾਨ
‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਨੇ ਅੱਜ ਕੈਨੇਡਾ ਤੋਂ ਬਾਅਦ UK ਵੱਲੋਂ ਰੈਫਰੈਂਡਮ 2020 ਨੂੰ ਰੱਦ ਕਰਨ ਦਾ ਸਵਾਗਤ ਕੀਤਾ। ਕੈਪਟਨ ਨੇ ਇਹ ਜਾਣਕਾਰੀ ਆਪਣੇ ਟਵੀਟਰ ਅਕਾਉਂਟ ਜ਼ਰੀਏ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੀ ਮੁਹਿੰਮ ਸਟੈਂਡ ਫਾਰ ਪੰਜਾਬ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਆਪਣੇ ਇੱਕ ਬਿਆਣ ‘ਚ ਕਿਹਾ ਕਿ ਭਾਰਤ ਦਾ ਹਿੱਸਾ
