ਅਹਿਮਦਾਬਾਦ ਜਹਾਜ ਹਾਦਸੇ ਦੀ ਜਾਂਚ ਰਿਪੋਰਟ ’ਤੇ ਹਵਾਬਾਜ਼ੀ ਮੰਤਰੀ ਦੀ ਅਪੀਲ! ‘ਕਿਸੇ ਸਿੱਟੇ ’ਤੇ ਨਾ ਪਹੁੰਚੋ’
- by Preet Kaur
- July 12, 2025
- 0 Comments
ਬਿਉਰੋ ਰਿਪੋਰਟ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਹਿਮਦਾਬਾਦ ਜਹਾਜ਼ ਹਾਦਸੇ ਦੀ ਸ਼ੁਰੂਆਤੀ ਜਾਂਚ ਰਿਪੋਰਟ ਦੇ ਆਧਾਰ ’ਤੇ ‘ਕੋਈ ਸਿੱਟਾ ਨਾ ਕੱਢਣ।’ ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਸਾਨੂੰ ਇਸ ਸਮੇਂ ਕਿਸੇ ਸਿੱਟੇ ’ਤੇ ਨਹੀਂ ਪਹੁੰਚਣਾ ਚਾਹੀਦਾ। ਸਾਨੂੰ ਅੰਤਿਮ ਰਿਪੋਰਟ ਦੀ ਉਡੀਕ
350ਵੇਂ ਸ਼ਹੀਦੀ ਪੁਰਬ ’ਤੇ UP ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ! CM ਯੋਗੀ ਨੇ ਦਸਤਾਰ ਸਜਾ ਕੇ ਕੀਤਾ ਉਦਘਾਟਨ
- by Preet Kaur
- July 12, 2025
- 0 Comments
ਬਿਉਰੋ ਰਿਪੋਰਟ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਯੂਪੀ ਦੀ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਅੱਜ ਆਰੰਭ ਕੀਤੀ ਗਈ ਜਿਸਦਾ ਉਦਘਾਟਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ। ਸੀਐਮ ਯੋਗੀ ਖ਼ੁਦ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਇਸਨੂੰ ਦਿੱਲੀ ਲਈ ਰਵਾਨਾ ਕੀਤਾ। ਯਾਤਰਾ ਗੁਰਦੁਆਰਾ ਨਾਕਾ ਹਿੰਡੋਲਾ
ਹੁਣ ਪੰਨੂੰ ਨੇ ਦਿੱਤੀ ਕਪਿਲ ਸ਼ਰਮਾ ਨੂੰ ਧਮਕੀ! ਕਾਰੋਬਾਰ ਦੇ ਬਹਾਨੇ ਕੈਨੇਡਾ ’ਚ ਹਿੰਦੂਤਵ ਉਤਸ਼ਾਹਿਤ ਕਰਨ ਦਾ ਇਲਜ਼ਾਮ
- by Preet Kaur
- July 12, 2025
- 0 Comments
ਬਿਉਰੋ ਰਿਪੋਰਟ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਕੈਨੇਡਾ ਵਿੱਚ ਆਪਣਾ ਕੈਫੇ ਖੋਲ੍ਹਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਕੁਝ ਸਮਾਂ ਪਹਿਲਾਂ ਕਪਿਲ ਦੇ ਕੈਪਸ ਕੈਫੇ ’ਤੇ ਬੱਬਰ ਖਾਲਸਾ ਵੱਲੋਂ ਨਿਸ਼ਾਨਾ ਬਣਾਇਆ ਅਤੇ ਉਸ ’ਤੇ ਗੋਲੀਆਂ ਚਲਾਈਆਂ। ਹੁਣ ਸਿੱਖਸ ਫਾਰ ਜਸਟਿਸ
6 ਲੜਾਕੂ ਜਹਾਜ਼ ਗਵਾਉਣ ਦੀ ਗੱਲ ਮੰਨੇ ਭਾਰਤ – ਪਾਕਿਸਤਾਨ
- by Preet Kaur
- July 12, 2025
- 0 Comments
ਬਿਉਰੋ ਰਿਪੋਰਟ (ਚੰਡੀਗੜ੍ਹ) – ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਫਿਰ ਭਾਰਤ ਦੇ 6 ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਮੀਡੀਆ ਡਾਅਨ ਦੇ ਅਨੁਸਾਰ, ਵਿਦੇਸ਼ ਦਫ਼ਤਰ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਭਾਰਤ ਨੂੰ ਇਸ ਤੱਥ ਨੂੰ ਸਵੀਕਾਰ ਕਰਨ ਲਈ ਕਿਹਾ ਕਿ ਉਸਨੇ ਲੜਾਕੂ ਜਹਾਜ਼ ਗੁਆ ਦਿੱਤੇ ਹਨ। ਅਲੀ ਖਾਨ
ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! DIG ਰੈਂਕ ਦੇ 8 ਅਫ਼ਸਰ ਬਦਲੇ, ਨਾਨਕ ਸਿੰਘ ਦੇ ਹੱਥ ਬਾਰਡਰ ਰੇਂਜ ਦੀ ਕਮਾਨ
- by Preet Kaur
- July 12, 2025
- 0 Comments
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਪ੍ਰਸ਼ਾਸਕੀ ਆਧਾਰ ’ਤੇ ਵੱਡਾ ਬਦਲਾਅ ਕੀਤਾ ਹੈ। ਇਸ ਦੇ ਤਹਿਤ ਡੀਆਈਜੀ ਰੈਂਕ ਦੇ 8 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਗ੍ਰਹਿ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਇਹ ਤਬਾਦਲੇ ਤੁਰੰਤ ਪ੍ਰਭਾਵੀ ਮੰਨੇ ਜਾਣਗੇ। ਸਰਕਾਰੀ ਹੁਕਮ ਰਾਜਪਾਲ ਦੀ ਪ੍ਰਵਾਨਗੀ ਅਤੇ ਸਮਰੱਥ ਅਧਿਕਾਰੀ ਦੀ
