ਅਮਰੀਕਾ ਨੇ ਚੀਨੀ ਜਾਸੂਸ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ, ਵਧ ਸਕਦਾ ਹੈ ਅਮਰੀਕਾ-ਚੀਨ ਤਣਾਅ
‘ਦ ਖ਼ਾਲਸ ਬਿਊਰੋ- ਅਮਰੀਕਾ ਅਤੇ ਚੀਨ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਤਣਾਅ ਨੇ ਹੁਣ ਇੱਕ ਹੋਰ ਨਵਾਂ ਮੋੜ ਲੈ ਲਿਆ ਹੈ। ਅਮਰੀਕਾ ਨੇ ਸਿੰਗਾਪੁਰ ਦੇ ਇੱਕ ਨਾਗਰਿਕ ‘ਤੇ ਚੀਨੀ ਜਾਸੂਸ ਵਜੋਂ ਕੰਮ ਕਰਨ ਦਾ ਦੋਸ਼ ਲਾਇਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਜੂਨ ਵੇਈ ਯੋ ਅਮਰੀਕਾ ਵਿੱਚ ਇੱਕ ਰਾਜਨੀਤਿਕ ਕੰਸਲਟੈਂਸੀ ਚਲਾ ਰਿਹਾ ਸੀ,
