ਕੋਰੋਨਾ ਤੋਂ ਬਾਅਦ ਆਇਆ ਇੱਕ ਹੋਰ ਵਾਇਰਸ, ਦੱਖਣੀ ਕੋਰੀਆ ‘ਚ ਮਾਰੇ ਜਾ ਰਹੇ ਹਜ਼ਾਰਾਂ ਸੂਰ
‘ਦ ਖ਼ਾਲਸ ਬਿਊਰੋ ( ਸਿਯੋਲ ) :- ਕੋੋਰੋਨਾਵਾਇਰਸ ਤੋਂ ਬਾਅਦ ਦੱਖਣੀ ਕੋਰੀਆ ਵਿੱਚ ਅਫਰੀਕੀ ਸਵਾਈਨ ਫਲੂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਗੈਂਗਵੋਨ ‘ਚ ਸਥਿਤ ਫਾਰਮ ਵਿੱਚ ਤਿੰਨ ਮਰੇ ਹੋਏ ਸੂਰਾਂ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਇੰਨਾਂ ਸੂਰਾਂ ਵਿੱਚ ਅਫਰੀਕੀ ਸਵਾਈਨ ਫਲੂ ਦਾ ਵਾਇਰਸ ਮਿਲਿਆ ਹੈ। ਪਿਛਲੇ
