ਪੰਜਾਬ ‘ਚ ਹੁਣ ਇਸ ਨਵੀਂ ਤਕਨੀਕ ਨਾਲ ਖੇਤੀ ਕਰਨਾ ਹੋਵੇਗਾ ਸੌਖਾ, ਪੜ੍ਹੋਂ ਪੂਰੀ ਖ਼ਬਰ
‘ਦ ਖ਼ਾਲਸ ਬਿਊਰੋ ( ਲੁਧਿਆਣਾ ) :- ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ‘ਚ ਘੱਟ ਪਾਣੀ ਦੀ ਵਰਤੋਂ ਕਰ ਇੱਕ ਪ੍ਰੋਜੈਕਟ ‘ਤੇ ਪ੍ਰਯੋਗ ਚੱਲ ਰਿਹਾ ਹੈ। ਜਿਸ ਵਰਤੋਂ ਨਾਲ ਖੇਤੀ ਲਈ ਨਵੇਂ ਸਿਸਟਮ ਸਥਾਪਤ ਕਰਨ ਦੀ ਜ਼ਰੂਰਤ ਪਵੇਗੀ, ਤਾਂ ਜੋ ਘੱਟ ਸਰੋਤ ਨਾਲ ਵਧੇਰੇ ਫ਼ਸਲਾਂ ਪੈਦਾ ਕੀਤੀਆਂ ਜਾ ਸਕਣ, ਅਤੇ ਲੋਕ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰ
