ਗਾਇਬ ਸਰੂਪ ਮਾਮਲਾ:- SGPC ਦੀ ਵੱਡੀ ਕਾਰਵਾਈ, ਸਕੱਤਰਾਂ ਤੱਕ ਡਿੱਗੀ ਗਾਜ, ਕਈ ਡਿਸਮਿਸ, ਕਈਆਂ ਖ਼ਿਲਾਫ਼ ਮੁਕੱਦਮੇ
‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ‘ਤੇ ਡਾ. ਈਸ਼ਰ ਸਿੰਘ ਐਡਵੋਕੇਟ ਦੀ ਅਗਵਾਈ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਕੀਤੀ ਗਈ ਜਾਂਚ ਕਮਿਸ਼ਨ ਰਿਪੋਰਟ ‘ਤੇ SGPC ਦੀ ਅੰਤ੍ਰਿੰਗ ਕਮੇਟੀ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਹੈ ਕਿ ਰਿਪੋਰਟ ‘ਚ ਦੋਸ਼ੀ
