ਕੋਰੋਨਾ ਨੇ ਹਿਲਾਈ ਭਾਰਤ ਦੀ ਅਰਥਵਿਵਸਥਾ, ਮੋਦੀ ਸਰਕਾਰ ਮੁਲਕ ਦੇ ਅਸੰਗਠਿਤ ਖੇਤਰ ਨੂੰ ਕਰ ਰਹੀ ਹੈ ਤਬਾਹ : ਰਾਹੁਲ ਗਾਂਧੀ
‘ਦ ਖ਼ਾਲਸ ਬਿਊਰੋ :- ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦੇਣ ਵਾਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਕਹਿਰ ਨੇ ਭਾਰਤ ਨੂੰ ਵੀ ਆਪਣੇ ਘੇਰੇ ਵਿੱਚ ਲਿਆ ਹੈ। ਇਸਦਾ ਜ਼ਿਆਦਾ ਅਸਰ ਅਰਥਚਾਰੇ ’ਤੇ ਪਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਵਰ੍ਹੇ 2020-21 ਦੀ ਅਪ੍ਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ’ਚ 23.9 ਫੀਸਦੀ ਦੀ ਹੁਣ ਤੱਕ
