ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਥਕ ਧਿਰਾਂ ਹੋਈਆਂ ਇੱਕਜੁੱਟ, ਬਾਦਲਾਂ ਨੂੰ ਲਾਂਭੇ ਕਰਨ ਦਾ ਲਿਆ ਅਹਿਦ
‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਮਾਹੌਲ ਭਖਦਾ ਜਾ ਰਿਹਾ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਪੰਥਕ ਧਿਰਾਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪੱਬਾਂ ਭਾਰ ਹੋ ਚੁੱਕੀਆਂ ਹਨ। ਇਸਦੇ ਮੱਦੇਨਜ਼ਰ ਕਈ ਪੰਥਕ ਧਿਰਾਂ ਆਪਸ ਵਿੱਚ ਇੱਕਜੁੱਟ ਵੀ ਹੋ ਰਹੀਆਂ ਹਨ। ਹੁਣ ਪੰਜ ਪੰਥਕ ਧਿਰਾਂ ਨੇ ਏਕਾ ਕਰਕੇ ਆਉਣ
