ਨੇਪਾਲ ਦੇ ਪਹਾੜਾਂ ਨੇ ਗੂੜ੍ਹੀ ਨੀਂਦਰ ਸੁੱਤੇ ਲੋਕਾਂ ਨੂੰ ਲਿਆ ਆਪਣੀ ਬੁੱਕਲ ਵਿੱਚ, 3 ਪਿੰਡ ਤਹਿਸ ਨਹਿਸ
‘ਦ ਖ਼ਾਲਸ ਬਿਊਰੋ ( ਨੇਪਾਲ ) :- ਨੇਪਾਲ ‘ਚ ਕੱਲ੍ਹ ਸਾਰੀ ਰਾਤ ਮੀਂਹ ਪੈਣ ਕਾਰਨ ਉੱਚੇ ਪਹਾੜਾਂ ਦੀਆਂ ਢਿੱਗਾਂ ਕਾਰਨ ਤਿੰਨ ਪਿੰਡ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਏ। ਜਿਸ ‘ਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਲਾਪਤਾ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਇਹ ਘਟਨਾ ਤੜਕੇ 2.30 ਵਜੇ ਹੋਈ, ਜਦੋਂ ਕਾਠਮੰਡੂ ਤੋਂ ਪੂਰਬ ’ਚ
