ਕਿਸਾਨਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਤੈਨਾਤ ਕੀਤੀਆਂ 8 ਫੋਰਸ ਕੰਪਨੀਆਂ
‘ਦ ਖ਼ਾਲਸ ਬਿਊਰੋ :- ਦਿੱਲੀ ਦੇ ਸਿੰਘੂ ਬਾਰਡਰ ‘ਤੇ ਅੱਜ 2 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਸੱਤ ਤੋਂ ਅੱਠ ਫੋਰਸ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਦਿੱਲੀ ਪੁਲਿਸ ਨੂੰ ਮਿਲਾ ਕੇ ਬੀਐੱਸਐੱਫ, ਆਰਏਐੱਫ , ਸੀਆਰਪੀਐੱਫ ਅਤੇ ਹੋਰ ਫੋਰਸਾਂ ਨੂੂੰ ਵੱਡੀ ਗਿਣਤੀ ਵਿੱਚ ਤੈਨਾਤ ਕਰ ਦਿੱਤ ਗਿਆ ਹੈ। ਜਾਣਕਾਰੀ ਮੁਤਾਬਿਕ ਸਿੰਘੂ ਬਾਰਡਰ ‘ਤੇ
