ਪੰਜਾਬ ਦੀ ਪਰਮਪ੍ਰੀਤ ਕੌਰ ਕੈਨੇਡੀਅਨ ਪੁਲਿਸ ‘ਚ ਹੋਈ ਭਰਤੀ, ਮਾਪਿਆਂ ਦਾ ਚਮਕਾਇਆ ਨਾਂ
‘ਦ ਖ਼ਾਲਸ ਬਿਊਰੋ :- ਮੋਗਾ ਜ਼ਿਲ੍ਹੇ ਦੇ ਪਿੰਡ ਅਜੀਤਵਾਲ ਦੇ ਨਾਲ ਲੱਗਦੇ ਪਿੰਡ ਦੌਧਰ ਗਰਬੀ ਦੀ ਵਸਨੀਕ ਪਰਮਪ੍ਰੀਤ ਕੌਰ ਬਰਾੜ ਨੇ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ‘ਚ ਭਰਤੀ ਹੋ ਕੇ ਮਾਪਿਆਂ ਦਾ ਨਾਂ ਚਮਕਾਇਆ ਹੈ। ਇਸ ਕਾਮਯਾਬੀ ਨਾਲ ਪਰਮਪ੍ਰੀਤ ਕੌਰ ਦੇ ਪਿਤਾ ਮਾਸਟਰ ਹਰਚੰਦ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਨਾਲ-ਨਾਲ ਪਿੰਡ ‘ਚ ਖੁਸ਼ੀ
