ਔਰਤ ਨੇ ਚੱਲਦੀ ਬੱਸ ਵਿੱਚ ਬੱਚੇ ਨੂੰ ਜਨਮ ਦੇ ਕੇ ਸੁੱਟਿਆ ਬਾਹਰ
ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ 19 ਸਾਲਾ ਔਰਤ ਰਿਤਿਕਾ ਢੇਰੇ ਨੇ ਚੱਲਦੀ ਸਲੀਪਰ ਕੋਚ ਬੱਸ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਅਤੇ ਬਾਅਦ ਵਿੱਚ ਆਪਣੇ ਸਾਥੀ ਅਲਤਾਫ ਸ਼ੇਖ ਦੀ ਮਦਦ ਨਾਲ ਨਵਜੰਮੀ ਬੱਚੀ ਨੂੰ ਬੱਸ ਦੀ ਖਿੜਕੀ ਵਿੱਚੋਂ ਬਾਹਰ ਸੁੱਟ ਦਿੱਤਾ, ਜਿਸ ਕਾਰਨ ਬੱਚੀ ਦੀ ਮੌਤ ਹੋ
