ਪਾਣੀ ਪੀਣ ਦੇ ਬਹਾਣੇ ਨੌਜਵਾਨਾਂ ਨੇ 12 ਸਾਲਾ ਬੱਚੇ ਨੂੰ ਕੀਤਾ ਅਗਵਾ
‘ਦ ਖ਼ਾਲਸ ਬਿਊਰੋ ( ਮੋਗਾ ) :- ਜ਼ਿਲ੍ਹਾਂ ਮੋਗਾ ਦੇ ਕਸਬੇ ਬਾਘਾਪੁਰਾਣਾ ਦੇ ਨੇੜੇ ਪਿੰਡ ਆਲਮਵਾਲਾ ਵਿਖੇ ਅੱਜ 17 ਸਤੰਬਰ ਦੁਪਹਿਰ ਦੇ 1 ਵਜੇ ਦੇ ਕਰੀਬ ਕਾਰ ਸਵਾਰ ਨੌਜਵਾਨਾਂ ਵੱਲੋਂ 12 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। ਮੌਕੇ ‘ਤੇ ਪੁੱਜੀ ਪੁਲੀਸ ਮੁਢਲੀ ਜਾਣਕਾਰੀ ਹਾਸਲ ਕਰਨ ਮਗਰੋਂ ਅਗਵਾ ਕਾਰਾਂ ਦਾ ਭਾਲ ‘ਚ ਜੁਟ
