ਮੁਲਤਾਨੀ ਕਤਲ ਕੇਸ: ਸਾਬਕਾ DGP ਸੁਮੇਧ ਸੈਣੀ ਖ਼ਿਲਾਫ਼ ਚਾਰਜਸ਼ੀਟ ਦਰਜ
’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਵਿਸ਼ੇਸ਼ ਜਾਂਚ ਟੀਮ (SIT) ਨੇ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ਕੋਰਟ ਵਿੱਚ ਕਤਲ ਅਤੇ ਅਗਵਾ ਕਰਨ ਦੀ ਚਾਰਜਸ਼ੀਟ ਦਰਜ ਕਰ ਲਈ ਹੈ। ਲਗਭਗ 500 ਪੰਨਿਆਂ ਦੀ ਇਹ ਚਾਰਜਸ਼ੀਟ ਤਿੰਨ ਦਹਾਕੇ ਪਹਿਲਾਂ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਭੇਤਭਰੀ ਹਾਲਤ ਵਿੱਚ
