ਕੋਰੋਨਾ ਪਾਬੰਦੀਆਂ-ਕੈਪਟਨ ਨੇ ਸੂਬੇ ਦੇ ਹੋਟਲਾਂ, ਮਲਟੀਪਲੈਕਸਾਂ ਵਿੱਚ ਬਾਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ
‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਅਨਲਾਕ ਪ੍ਰਕੀਰਿਆਂ ਦੇ ਚਲਦਿਆਂ ਪੰਜਾਬ ਸਰਕਾਰ ਨੇ ਅੱਜ 10 ਨਵੰਬਰ ਨੂੰ ਸੂਬੇ ‘ਚ ਸ਼ਾਪਿੰਗ ਮਾਲਾਂ, ਮਲਟੀਪਲੈਕਸਾਂ, ਹੋਟਲਾਂ ਦੇ ਵਿੱਚ ਬਾਰ ਖੋਲ੍ਹਣ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੜ੍ਹੋ ਕਿਹੜੀਆਂ ਗਾਈਡਲਾਈਨਜ਼ ਜਾਰੀ ਹੋਈਆਂ ਹਨ। 1. ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਹੋਟਲਾਂ ਦੇ ਵਿੱਚ ਬਾਰ, ਸ਼ਾਪਿੰਗ ਮਾਲਾਂ, ਮਲਟੀਪਲੈਕਸਾਂ ਨੂੰ ਖੋਲ੍ਹਣ
