ਰਿਲਾਇੰਸ ਨੇ ਆਪਣੇ ਕਰਮਚਾਰੀਆਂ ਨੂੰ ਮੁਫਤ ਕੋਰੋਨਾ ਟੀਕਾਕਰਨ ਲਗਵਾਉਣ ਦਾ ਕੀਤਾ ਐਲਾਨ
‘ਦ ਖ਼ਾਲਸ ਬਿਊਰੋ :- ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਅਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਰਿਲਾਇੰਸ ਕਰਮਚਾਰੀਆਂ ਲਈ ਕੋਰੋਨਾ ਟੀਕਾਕਰਨ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਕੰਪਨੀ ਰਿਲਾਇੰਸ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫਤ ਕੋਰੋਨਾ ਟੀਕਾਕਰਣ ਲਗਵਾਏਗੀ, ਉਨ੍ਹਾਂ ਦੇ ਟੀਕੇ ਦੀ ਲਾਗਤ ਦਾ ਖਰਚਾ ਕੰਪਨੀ ਚੁੱਕੇਗੀ। ਨੀਤਾ ਅੰਬਾਨੀ ਨੇ
