ਆਪਾਂ ਪੰਜਾਬੀ ਹਾਂ, ਦਿਖਾ ਦੇਈਏ ਦੁਨੀਆ ਨੂੰ ਪੰਜਾਬੀ ਜੰਗ ਕਿਵੇਂ ਲੜਦੇ ਨੇ-ਕੈਪਟਨ ਅਮਰਿੰਦਰ ਸਿੰਘ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਭਰ ਦੇ ਸਰਪੰਚਾਂ ਨਾਲ ਸੂਬੇ ਵਿੱਚ ਕਰੋਨਾ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ। ਕੈਪਟਨ ਨੇ ਕਿਹਾ ਕਿ ‘ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿ ਇਹ ਬਿਮਾਰੀ ਕੀ ਹੈ। ਸਾਨੂੰ ਬਸ ਪਤਾ ਹੈ ਕਿ ਇਹ ਵਾਇਰਸ ਹੈ ਪਰ ਸਾਨੂੰ ਇਹ ਨਹੀਂ
