ਸਰਕਾਰ ਕੌਣ ਤੇ ਕਿੱਦਾਂ ਚਲਾ ਰਿਹਾ, ਹਾਲੇ ਤੱਕ ਨਹੀਂ ਪਤਾ – ਪਰਗਟ ਸਿੰਘ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਕਰਦਿਆਂ ਕਿਹਾ ਕਿ ‘ਸਾਨੂੰ ਸਿਸਟਮ ਵਿੱਚ ਰਹਿ ਕੇ ਮੁੱਦਿਆਂ ‘ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਲੋਕਾਂ ਵਿੱਚ ਜਾਣਾ ਹੈ। ਪਰ ਅਜਕੱਲ੍ਹ ਗਰੁੱਪ ਬਣਾਏ ਜਾ ਰਹੇ ਹਨ। ਬਠਿੰਡਾ ਵਿੱਚ ਜਿਸ ਗ੍ਰੰਥੀ ਕੋਲੋਂ ਅਰਦਾਸ ਕਰਵਾਈ ਗਈ ਹੈ, ਉਸਨੂੰ ਨਾਮਜ਼ਦ
