ਪੰਜਾਬ ‘ਚ ਵਧੀਆਂ ਪਾਬੰਦੀਆਂ, ਪੜ੍ਹੋ ਲੋਕ ਕਦੋਂ ਤੱਕ ਘਰਾਂ ‘ਚ ਰਹਿਣਗੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਸੂਬੇ ਵਿੱਚ 15 ਮਈ ਤੱਕ ਪਾਬੰਦੀਆਂ ਹੋਰ ਵਧਾ ਦਿੱਤੀਆਂ ਹਨ। ਰਾਤ ਦਾ ਕਰਫਿਊ ਪਹਿਲਾਂ ਵਾਂਗ ਹੀ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਅਤੇ ਵੀਕੈਂਡ ਲੌਕਡਾਊਨ ਵੀ 15 ਮਈ ਤੱਕ ਜਾਰੀ ਰਹੇਗਾ। ਬੱਸਾਂ, ਟ੍ਰਾਂਸਪੋਰਟ ਜਾਰੀ ਰਹਿਣਗੀਆਂ ਪਰ ਬੱਸਾਂ ਵਿੱਚ ਸਿਰਫ 50 ਫੀਸਦ ਸਵਾਰੀਆਂ
