ਕੈਪਟਨ ਤੇ ਸਿੱਧੂ ਦੀ ਹੋਈ ਮਿਲਣੀ
‘ਦ ਖ਼ਾਲਸ ਬਿਊਰੋ :- ਕਾਂਗਰਸ ਦੇ ਨਵੇਂ ਕਮਾਂਡਰ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਸਮਾਗਮ ਰੱਖਿਆ ਗਿਆ ਹੈ। ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕੈਪਟਨ ਨੇ ਸਮਾਗਮ ਵਿੱਚ ਸ਼ਿਰਕਤ ਕਰਨਗੇ ਜਾਂ ਨਹੀਂ। ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਸਮਾਗਮ ਤੋਂ ਪਹਿਲਾਂ ਕੈਪਟਨ ਦੇ ਸੱਦੇ ‘ਤੇ ਚਾਹ ਪਾਰਟੀ ਵਿੱਚ ਜਾ ਪੁੱਜੇ, ਜਿੱਥੇ ਦੋਵਾਂ ਦੀ ਮਿਲਣੀ ਹੋਈ
