ਕੇਂਦਰੀ ਸਿਹਤ ਮੰਤਰਾਲੇ ਨੇ ਕੀਤੀ ਰਾਮਦੇਵ ਦੀ ‘ਗੁੱਝੀ ਝਾੜਝੰਭ’, ਪਤੰਜਲੀ ਦੇ ਭੇਜੇ ਸਪਸ਼ਟੀਕਰਨ ‘ਤੇ ਵੀ ਮਾਰਿਆ ਕਾਟਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿਣ ‘ਤੇ ਬੁਰੀ ਤਰ੍ਹਾਂ ਫਸੇ ਯੋਗ ਗੁਰੂ ਬਾਬਾ ਰਾਮ ਦੇਵ ਦਾ ਸਪਸ਼ਟੀਕਰਨ ਕੇਂਦਰੀ ਸਿਹਤ ਮੰਤਰਾਲੇ ਨੂੰ ਚੰਗਾ ਨਹੀਂ ਲੱਗਾ ਹੈ। ਪਤੰਜਲੀ ਯੋਗ ਪੀਠ ਵੱਲੋਂ ਜਾਰੀ ਇਸ ਸਪਸ਼ਟੀਕਰਨ ਨੂੰ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਰਾਮਦੇਵ ਦਾ ਇਹ ਬਿਆਨ ਬਹੁਤ
