’84 ਕਤਲੇਆਮ ‘ਤੇ ਕਿਤਾਬ ਲਿਖਣ ਵਾਲੇ ‘ਆਪ’ ਲੀਡਰ ਜਰਨੈਲ ਸਿੰਘ ਨਹੀਂ ਰਹੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਜਰਨੈਲ ਸਿੰਘ ਦਾ ਅੱਜ ਦਿੱਲੀ ਵਿੱਚ ਦਿਹਾਂਤ ਹੋ ਗਿਆ ਹੈ। ਜਰਨੈਲ ਸਿੰਘ ਕਰੋਨਾ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਰਨੈਲ ਸਿੰਘ ਦੀ ਉਮਰ 48 ਸਾਲ ਸੀ। ਜਰਨੈਲ ਸਿੰਘ ਨੇ ਆਖਰੀ ਸਮੇਂ
