ਕੈਪਟਨ ਨੇ ਟੱਪੀ ਸਰਦਲ, ਸਿੱਧੂ ਬਣੇ ਭੰਬੀਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣਾਂ ਦੀ ਰੁੱਤ ਅਤੇ ਹਾਈਕਮਾਂਡ ਦੇ ਡੰਡੇ ਦੇ ਡਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਘਰੋਂ ਬਾਹਰ ਨਿਕਲਣਾ ਪੈ ਹੀ ਗਿਆ ਹੈ। ਅੱਜ ਸ਼ਹੀਦ ਊਧਮ ਸਿੰਘ ਦੇ ਯਾਦਗਾਰੀ ਦਿਹਾੜੇ ਮੌਕੇ ਉਹ ਸੁਨਾਮ ਪਹੁੰਚ ਗਏ ਹਨ। ਕੈਪਟਨ ਸਰਕਾਰ ਦੇ ਸਾਢੇ ਚਾਰ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੈਪਟਨ ਨੂੰ ਕਿਸੇ ਸਮਾਗਮ
