ਕਿਸਾਨੀ ਅੰਦੋਲਨ ‘ਚ ਹਿੱਸਾ ਪਾਉਣ ਆਏ ਟਰੈਕਟਰ ਮਕੈਨਿਕ ਦੀ ਕਾਰ ‘ਚ ਸੜਨ ਕਾਰਨ ਹੋਈ ਮੌਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧਰਨੇ ਵਿੱਚ ਦਿੱਲੀ ਜਾ ਰਹੇ ਕਾਫਲੇ ਦੇ ਨਾਲ ਆਏ ਇੱਕ ਟਰੈਕਟਰ ਮਕੈਨਿਕ ਜਨਕ ਰਾਜ ਦੀ ਰਾਤ ਨੂੰ ਕਾਰ ਸਮੇਤ ਸੜਨ ਕਾਰਨ ਮੌਤ ਹੋ ਗਈ। ਕਰੀਬ 65 ਸਾਲਾ ਸੰਘਰਸ਼ੀ ਕਿਸਾਨ ਜਨਕ ਰਾਜ ਧਨੌਲੇ ਵਿਖੇ ਆਪਣੀ ਪੈਂਚਰਾਂ ਦੀ ਦੁਕਾਨ ਚਲਾਉਂਦਾ ਸੀ ਅਤੇ ਉਹ ਧਨੌਲਾ ਦੇ