ਕੋਰੋਨਾ ਨੇ ਅਮਰੀਕਾ ਨੂੰ ਮੁੜ ਝੰਬਿਆ
‘ਦ ਖ਼ਾਲਸ ਬਿਊਰੋ :- ਅਮਰੀਕਾ ਵਿੱਚ ਕੋਵਿਡ-19 ਨੇ ਮੁੜ ਤੋਂ ਹਮਲਾ ਕਰ ਦਿੱਤਾ ਹੈ। ਲੰਘੇ ਕੱਲ੍ਹ ਇੱਕ ਲੱਖ ਦੇ ਕਰੀਬ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਵੱਧ ਰਹੀ ਲਾਗ ਕਾਰਨ ਅਮਰੀਕਾ ਦੀ ਸਰਕਾਰ, ਸਿਹਤ ਵਿਭਾਗ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਮਰੀਕਾ ਵਿੱਚ 50 ਫ਼ੀਸਦੀ ਟੀਕਾਕਰਣ ਦੇ ਦੋ ਡੋਜ਼ ਅਤੇ 70 ਫ਼ੀਸਦ ਬਾਲਗਾਂ
