ਅਮਰੀਕਾ ‘ਚ ਵ੍ਹਾਇਟ ਹਾਊਸ ਦੇ ਬਾਹਰ ਚੱਲੀ ਗੋਲੀ, ਟਰੰਪ ਨੇ ਕਿਹਾ ਸਭ ਕੁੱਝ ਠੀਕ ਠਾਕ ਹੈ
‘ਦ ਖ਼ਾਲਸ ਬਿਊਰੋ:- ਅਮਰੀਕਾ ਵਿੱਚ ਵਾਈਟ ਹਾਊਸ ਦੇ ਬਾਹਰ ਕੁਝ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ, ਇਹ ਘਟਨਾ ਉਸ ਸਮੇਂ ਵਾਪਰੀ ਜਦੋ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਕਾਨਫਰੰਸ ਚੱਲ ਰਹੀ ਸੀ, ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਟਰੰਪ ਨੂੰ ਤੁਰੰਤ ਸੁਰੱਖਿਤ ਕਾਨਫਰੰਸ ਤੋਂ ਬਾਹਰ ਕੱਢ ਲਿਆ। ਤਕਰੀਬਨ ਦਸ ਮਿੰਟ ਬਾਅਦ ਟਰੰਪ ਨੇ ਮੀਡੀਆਂ ਕਰਮੀਆਂ ਨੂੰ ਜਾਣਕਾਰੀ