International

ਉੱਤਰਾਖੰਡ ਦੀ ਤਬਾਹੀ ‘ਤੇ ਆਸਟਰੇਲੀਆ, ਨੇਪਾਲ ਅਤੇ ਅਮਰੀਕਾ ਨੇ ਜਤਾਈ ਡੂੰਘੀ ਹਮਦਰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਦੇ ਨਾਲ ਹੋਈ ਤਬਾਹੀ ਵਿੱਚ ਵੱਖ-ਵੱਖ ਦੇਸ਼ਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਵੱਲੋਂ ਪੀੜਤ ਪਰਿਵਾਰਾਂ ਦੇ ਨਾਲ ਖੜਨ ਦਾ ਭਰੋਸਾ ਦਿੱਤਾ ਗਿਆ ਹੈ। ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੌਰੀਸਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਮੌਰੀਸਨ ਨੇ ਕਿਹਾ ਕਿ ‘ਆਸਟਰੇਲੀਆ ਇਸ ਬਹੁਤ

Read More
International

ਸੰਯੁਕਤ ਰਾਸ਼ਟਰ ਵੱਲੋਂ ਉੱਤਰਾਖੰਡ ‘ਚ ਹੋਈ ਤਬਾਹੀ ‘ਚ ਹਰ ਸੰਭਵ ਮਦਦ ਦੇਣ ਦਾ ਐਲਾਨ

‘ਦ ਖ਼ਾਲਸ ਬਿਊਰੋ :- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਤਪੋਵਨ ਖੇਤਰ ਦੇ ਰੈਨੀ ਪਿੰਡ ਵਿੱਚ ਕੱਲ੍ਹ ਗਲੇਸ਼ੀਅਰ ਟੁੱਟਣ ਦੇ ਕਾਰਨ ਹੋਈ ਤਬਾਹੀ ‘ਤੇ ਦੁੱਖ ਪ੍ਰਗਟ ਕਰਦਿਆਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਨੇ ਕਿਹਾ ਕਿ ਲੋੜ ਪੈਣ ’ਤੇ ਸੰਯੁਕਤ ਰਾਸ਼ਟਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਦੇਣ ਲਈ ਤਿਆਰ ਹੈ। ਗੁਟੇਰੇਜ਼ ਦੇ ਬੁਲਾਰੇ ਸਟੀਫਨ

Read More
India

ਉੱਤਰਾਖੰਡ ‘ਚ ਗਲੇਸ਼ੀਅਰ ਟੁੱਟਣ ਨਾਲ ਪ੍ਰਭਾਵਿਤ ਲੋਕਾਂ ਲਈ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਕੀਤੀ ਅਰਦਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੰਮੂ-ਕਸ਼ਮੀਰ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਨੇ ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਵਿੱਚ ਪ੍ਰਭਾਵਿਤ ਲੋਕਾਂ ਲਈ ਵਿਸ਼ੇਸ਼ ਤੌਰ ‘ਤੇ ਅਰਦਾਸ ਕੀਤੀ। ਵਿਦਿਆਰਥੀਆਂ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਤਬਾਹੀ ਦੌਰਾਨ ਗੁੰਮ ਹੋਏ ਸਾਰੇ ਲੋਕ ਜਲਦ ਤੋਂ ਜਲਦ ਆਪਣੇ ਪਰਿਵਾਰ ਨੂੰ ਮਿਲਣ। ਅਰਦਾਸ ਵਿੱਚ ਸਕੂਲ ਦੇ ਅਧਿਆਪਕ ਵੀ

Read More
India

ਬਿਹਾਰ, ਉਡੀਸ਼ਾ, ਰਾਜਸਥਾਨ ਅਤੇ ਉਤਰਾਖੰਡ ਵਿੱਚ ਅੱਜ ਮੁੜ ਖੁੱਲ੍ਹੇ ਸਕੂਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਹਾਰ, ਉਡੀਸ਼ਾ, ਰਾਜਸਥਾਨ ਅਤੇ ਉਤਰਾਖੰਡ ਵਿੱਚ ਕੋਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਮੁੜ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। ਇਨ੍ਹਾਂ ਸੂਬਿਆਂ ਨੇ ਮੁੜ ਸਕੂਲ ਖੋਲ੍ਹਣ ਲਈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ ਆਪਣੀ ਕੋਵਿਡ -19 ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਵੀ ਜਾਰੀ ਕੀਤੀਆਂ ਹਨ। ਓਡੀਸ਼ਾ ਵਿੱਚ

Read More
India

ਕੇਂਦਰ ਸਰਕਾਰ ਨੇ ਟਵਿੱਟਰ ਨੂੰ 1,178 ਖਾਤੇ ਬੰਦ ਕਰਨ ਦੇ ਦਿੱਤੇ ਹੁਕਮ

ਕੇਂਦਰ ਸਰਕਾਰ ਨੇ ਟਵਿੱਟਰ ਨੂੰ 1,178 ਪਾਕਿਸਤਾਨੀ-ਖਾਲਿਸਤਾਨੀ ਟਵਿੱਟਰ ਖਾਤੇ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਸਰਕਾਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਅਕਾਊਂਟਸ ਕਿਸਾਨੀ ਅੰਦੋਲਨ ਬਾਰੇ ਗਲਤ ਅਤੇ ਭੜਕਾਊ ਜਾਣਕਾਰੀ ਫੈਲਾ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੂਚੀਬੱਧ ਕੀਤੇ ਗਏ 1,178 ਹੈਂਡਲਾਂ ਦੇ ਪਾਕਿਸਤਾਨੀ ਅਤੇ ਖਾਲਿਸਤਾਨੀ ਉਪਭੋਗਤਾ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ

Read More
India International Punjab

ਉਤਰਾਖੰਡ ਗਲੇਸ਼ੀਅਰ ਤਬਾਹੀ: ਪੁੱਲ ਟੁੱਟਣ ਨਾਲ 11 ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਉਤਰਖੰਡ ‘ਚ ਗਲੇਸ਼ੀਅਰ ਟੁੱਟਣ ਨਾਲ ਮਚੀ ਤਬਾਹੀ ਕਾਰਨ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਕਈ ਪੁੱਲ ਟੁੱਟਣ ਨਾਲ 11 ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਇਸ ਕਾਰਨ ਲੋਕ ਪਹਾੜਾਂ ‘ਚ ਫਸ ਗਏ ਹਨ। ਲੋਕਾਂ ਨੂੰ ਸੁਰੱਖਿਅਤ ਬਚਾਉਣ ਲਈ ਬਚਾਅ ਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਜਾਣਕਾਰੀ ਅਨੁਸਾਰ ਤਪੋਵਨ ਪ੍ਰੋਜੈਕਟ ਵਿੱਚ

Read More
India Punjab

ਘੱਟੋ-ਘੱਟ ਸਮੱਰਥਨ ਮੁੱਲ ਪਹਿਲਾਂ ਵਾਂਗ ਜਾਰੀ ਰਹੇਗਾ : ਪ੍ਰਧਾਨ ਮੰਤਰੀ

ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਰਾਜਸਭਾ ‘ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਪਹਿਲਾਂ ਵੀ ਸੀ ਤੇ ਹੁਣ ਅੱਗੇ ਵੀ ਰਹੇਗਾ। ਮੰਡੀਆਂ ਦਾ ਅਧੁਨੀਕਰਣ ਕੀਤਾ ਜਾਵੇਗਾ ਤੇ ਗਰੀਬਾਂ ਨੂੰ ਸਸਤੇ ਮੁੱਲ ‘ਤੇ ਰਾਸ਼ਨ ਵੀ ਮਿਲਦਾ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਸੀਂ

Read More
Punjab

ਸਾਰਿਆਂ ਨੂੰ ਚਾਹੀਦਾ ‘ਟਰੈਕਟਰ ‘ਤੇ ਬੈਠਾ ਕਿਸਾਨ’

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਅਗਲੇ ਹਫਤੇ 14 ਫ਼ਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਉਮੀਦਵਾਰ ਟਰੈਕਟਰ ਉੱਪਰ ਬੈਠੇ ਕਿਸਾਨ ਦੀ ਤਸਵੀਰ ਵਾਲੇ ਚੋਣ ਨਿਸ਼ਾਨ ਦੀ ਮੰਗ ਸਭ ਤੋਂ ਜ਼ਿਆਦਾ ਕਰ ਰਹੇ ਹਨ। ਇਸ ਚੋਣ ਨਿਸ਼ਾਨ ਦੀ ਜ਼ਿਆਦਾਤਾਰ ਆਜ਼ਾਦ ਉਮੀਦਵਾਰਾਂ ਵੱਲੋਂ ਮੰਗ ਕੀਤੀ ਜਾ

Read More
India International Punjab

ਸਰਕਾਰ ਨੇ ਲਾਈ ਸ਼ਿਕਾਇਤ, ਯੂ-ਟਿਊਬ ਨੇ ਹਟਾਏ ‘ਅਸੀਂ ਵੱਢਾਂਗੇ’ ਤੇ ‘ਐਲਾਨ’

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਯੂ-ਟਿਊਬ ਨੇ ਕੰਵਰ ਗਰੇਵਾਲ ਤੇ ਹਿੰਮਤ ਸੰਧੂ ਦੇ ਗੀਤ ‘ਐਲਾਨ’ ਤੇ ‘ਅਸੀਂ ਵੱਢਾਂਗੇ’ ਨੂੰ ਆਪਣੇ ਖਾਤੇ ‘ਚੋਂ ਹਟਾ ਦਿੱਤਾ ਹੈ। ਇਹ ਗੀਤ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਦੀ ਗੱਲ ਕਰਦੇ ਸਨ। ‘ਦ ਟ੍ਰਿਬਿਊਨ ਦੀ ਖਬਰ ਮੁਤਾਬਿਕ ਕੇਂਦਰ ਸਰਕਾਰ ਨੇ ਇਨ੍ਹਾਂ ਗੀਤਾਂ ਦੀ ਕਾਨੂੰਨੀ ਸ਼ਿਕਾਇਤ ਕੀਤੀ ਸੀ। ਜ਼ਿਕਰਯੋਗ ਹੈ ਕਿ

Read More
India Punjab

ਬਿਹਾਰ ਤੋਂ ਆਈ ਫਿਰ ਦੁਖਦਾਈ ਖ਼ਬਰ, ਰੇਪ ਮਗਰੋਂ ਸਾੜੀ ਬੱਚੀ ਦੀ ਲਾਸ਼

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਬਿਹਾਰ ਦੇ ਉੱਤਰੀ ਚੰਪਾਰਣ ਜ਼ਿਲ੍ਹੇ ‘ਚ ਹਾਥਰਸ ਵਰਗੀ ਘਟਨਾ ਹੋਈ ਹੈ। ਇੱਕ 12 ਸਾਲ ਦੀ ਬੱਚੀ ਨਾਲ ਰੇਪ ਦੀ ਘਟਨਾ ਤੋਂ ਬਾਅਦ ਉਸਦੀ ਲਾਸ਼ ਨੂੰ ਸਾੜ ਦਿੱਤਾ ਗਿਆ। ਬੱਚੀ ਨਾਲ ਕੁੱਝ ਲੋਕਾਂ ਵੱਲੋਂ ਗੈਂਗਰੇਪ ਕਰਨ ਦੇ ਦੋਸ਼ ਲੱਗੇ ਹਨ। ਮੁੱਢਲੀ ਜਾਂਚ ਅਤੇ ਵਾਇਰਲ ਹੋਏ ਇੱਕ ਵੀਡਿਓ ਤੋਂ ਪਤਾ ਲੱਗਾ ਕਿ ਹੈ

Read More