ਧਰਤੀ ਦੇ ‘ਸਵਰਗ’ ਚ ਕੋਰੋਨਾ ਦੇ ਹਮਲੇ ਨਾਲ ਪਹਿਲੀ ਮੌਤ
ਚੰਡੀਗੜ੍ਹ- ਦੁਨੀਆ ਭਰ ‘ਚ ਫੈਲੀ ਜਾਨਲੇਵਾ ਕੋਰੋਨਾਵਾਇਰਸ ਮਹਾਂਮਾਰੀ ਨੇ ਭਾਰਤ ‘ਚ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਜੰਮੂ-ਕਸ਼ਮੀਰ ਦੇ ਹੈਦਰਪੁਰਾ ‘ਚ ਕੋਰੋਨਾਵਾਇਰਸ ਨਾਲ 65 ਸਾਲਾ ਬਜ਼ੁਰਗ ਦੀ ਪਹਿਲੀ ਮੌਤ ਹੋ ਗਈ ਹੈ। ਇਸ ਬਜ਼ੁਰਗ ਦੇ ਸੰਪਰਕ ਵਿੱਚ ਆਏ ਚਾਰ ਲੋਕ ਵੀ ਕੋਰੋਨਾਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਹਨ। ਮ੍ਰਿਤਕ ਬਜ਼ੁਰਗ ਨੇ 7 ਤੋਂ