India

26/11 Mumbai ਹ ਮਲਾ : 13ਵੀਂ ਬਰਸੀ ਅੱਜ, ਗੇਟਵੇਅ ਆਫ਼ ਇੰਡੀਆ ‘ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀ ਅੱਜ ਹੈ। ਇਸ ਹਮਲੇ ਨੂੰ ਭਾਰਤ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਕਹਿਣਾ ਗਲਤ ਨਹੀਂ ਹੋਵੇਗਾ। 2008 ‘ਚ 26 ਨਵੰਬਰ ਨੂੰ 10 ਪਾਕਿਸਤਾਨੀ ਅੱਤਵਾਦੀ ਸਮੁੰਦਰੀ ਰਸਤੇ ਮੁੰਬਈ ਪਹੁੰਚੇ ਅਤੇ ਕਈ ਥਾਵਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ

Read More
India

ਮਿਜ਼ੋਰਮ ‘ਚ 6.1 ਤੀਬਰਤਾ ਦਾ ਭੂਚਾਲ, ਕੋਲਕਾਤਾ ਤੇ ਬੰਗਲਾਦੇਸ਼ ਵਿੱਚ ਝਟਕੇ

‘ਦ ਖ਼ਾਲਸ ਟੀਵੀ ਬਿਊਰੋ:- ਮਿਜ਼ੋਰਮ ਰਾਜ ਵਿੱਚ ਅੱਜ ਸਵੇਰੇ 5.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਮਾਪੀ ਗਈ। ਭੂਚਾਲ ਦੇ ਝਟਕੇ ਤ੍ਰਿਪੁਰਾ, ਮਨੀਪੁਰ, ਅਸਾਮ ਦੇ ਨਾਲ-ਨਾਲ ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਬੰਗਲਾਦੇਸ਼ ਦੇ ਚਿੱਟਗਾਓਂ ਵਿੱਚ ਵੀ ਮਹਿਸੂਸ ਕੀਤੇ ਗਏ।ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਨੇ ਆਪਣੀ ਵੈੱਬਸਾਈਟ ‘ਤੇ ਇਹ

Read More
International

ਸਾਊਦੀ ਅਰਬ ਨੇ ਖੋਲ੍ਹੇ ਭਾਰਤੀਆਂ ਲਈ ਰਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਗਲੇ ਮਹੀਨੇ ਯਾਨੀ ਕਿ ਇਕ ਦਸੰਬਰ ਤੋਂ ਭਾਰਤ ਦੇ ਲੋਕ ਸਿੱਧੇ ਸਾਊਦੀ ਅਰਬ ਜਾ ਸਕਣਗੇ। ਸਾਊਦੀ ਦੀ ਸਰਕਾਰੀ ਸਮਾਚਾਰ ਏਜੰਸੀ ਸਾਊਦੀ ਪ੍ਰੈੱਸ ਏਜੰਸੀ ਯਾਨੀ ਕਿ ਏਸਪੀਏ ਦੇ ਅਨੁਸਾਰ ਭਾਰਤ ਤੋਂ ਇਲ਼ਾਵਾ ਇੰਡੋਨੇਸ਼ੀਆ, ਪਾਕਿਸਤਾਨ, ਵਿਅਤਨਾਮ, ਬ੍ਰਾਜੀਲ ਤੇ ਮਿਸਰ ਦੇ ਲੋਕ ਵੀ ਸਾਊਦੀ ਜਾ ਸਕਣਗੇ।ਜਾਣਕਾਰੀ ਮੁਤਾਬਿਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇ ਬਾਵਜੂਦ

Read More
International

ਅਮਰੀਕਾ ਦੀ ਇਸ ਔਰਤ ਨੂੰ ਪੁੱਛੋ-ਕੀ ਹੁੰਦੀ ਹੈ 10 ਮਿੰਟ ਦੀ ਕੀਮਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਿਰਫ਼ 10 ਮਿੰਟ ਵਾਸਤੇ ਅਮਰੀਕਾ ਗਈ ਕੈਨੇਡੀਅਨ ਔਰਤ ਨੂੰ ਇਹ ਫੇਰੀ 5700 ਡਾਲਰ ਵਿਚ ਪੈ ਗਈ। 68 ਸਾਲ ਦੀ ਮਾਰਲਾ ਜੋਨਜ਼ ਆਪਣੀ ਗੱਡੀ ਵਿਚ ਤੇਲ ਪਵਾਉਣ ਸਰੀ ਦੇ ਰਸਤੇ ਵਾਸ਼ਿੰਗਟਨ ਸੂਬੇ ਦੇ ਬਲੇਨ ਸ਼ਹਿਰ ਗਈ ਅਤੇ ਵਾਪਸੀ ਵੇਲੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੇ ਭਾਰੀ ਜੁਰਮਾਨਾ ਕਰ ਦਿਤਾ। ਮਾਰਲਾ ਜੋਨਜ਼ ਤੋਂ ਪਹਿਲਾਂ

Read More
India Punjab

ਕਿ ਸਾਨੀ ਅੰਦੋ ਲਨ : ਇੱਕ ਸਾਲ ਦਾ ਸਫ਼ਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਨਵੰਬਰ 2020 ਦਾ ਦਿਨ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਇਸ ਦਿਨ ਕਿਸਾਨ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਨੂੰ ਰਵਾਨਾ ਹੋਏ ਸੀ ਅਤੇ ਇਹ ਰਵਾਨਗੀ ਆਮ ਨਹੀਂ ਸੀ, ਬਹੁਤ ਖਾਸ ਸੀ, ਜਿਸਨੇ ਆਪਣੇ ਮੁਕਾਮ ‘ਤੇ ਪਹੁੰਚ ਕੇ ਹੀ ਮੁੱਕਣਾ ਸੀ। ਇਹ ਰਵਾਨਗੀ ਰੁਕਣ ਵਾਲੀ ਨਹੀਂ ਸੀ

Read More
International

ਮਹਿੰਗਾਈ ਦੇ ਮੁੱਦੇ ’ਤੇ ਸੰਸਦ ‘ਚ ਟਰੂਡੋ ਅਤੇ ਐਰਿਨ ਓ ਟੂਲ ਦੀ ਤੂੰ-ਤੂੰ, ਮੈਂ-ਮੈਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੈਨੇਡਾ ਦੀ ਨਵੀਂ ਚੁਣੀ ਸੰਸਦ ਵਿਚ ਪਹਿਲੇ ਪ੍ਰਸ਼ਨਕਾਲ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਐਰਿਨ ਓ ਟੂਲ ਵਿਚਾਲੇ ਮਹਿੰਗਾਈ, ਬੀ.ਸੀ. ਵਿਚ ਹੜ੍ਹਾਂ ਕਾਰਨ ਤਬਾਹੀ ਅਤੇ ਹੋਰ ਕਈ ਮੁੱਦਿਆਂ ’ਤੇ ਖੜਕ ਗਈ।ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਨੇ ਇਕ ਮਗਰੋਂ ਇਕ ਸਵਾਲ ਦਾਗਦਿਆਂ ਕਿਹਾ ਕਿ ਗਰੌਸਰੀ

Read More
India International Punjab

ਅਫਗਾਨਿਸਤਾਨ ਵਿੱਚ ਕਾਰਤੇ ਪਰਵਾਨ ਗੁਰਦੁਆਰਾ ਨੇੜੇ ਹੋਇਆ ਧ ਮਾਕਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਾਰਤੇ ਪਰਵਾਨ ਗੁਰਦੁਆਰੇ ਨੇੜੇ ਗੁਰਦੁਆਰਾ ਸਾਹਿਬ ਨੇੜੇ ਧ ਮਾਕਾ ਹੋਇਆ ਹੈ।ਧਮਾਕੇ ਤੋਂ ਤੁਰੰਤ ਬਾਅਦ ਗੁਰਦੁਆਰੇ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਵੀ ਸਖਤ ਕਰ ਦਿੱਤੇ ਗਏ ਹਨ।ਹਾਲੇ ਇਸਦੀ ਕਿਸੇ ਨੇ ਜਿੰਮੇਦਾਰੀ ਨਹੀਂ ਲਈ ਹੈ।ਜਾਣਕਾਰੀ ਮੁਤਾਬਕ ਜਿਸ ਵੇਲੇ ਧਮਾਕਾ ਹੋਇਆ ਉਸ ਸਮੇਂ ਕਾਰਤੇ ਪਰਵਾਨ ਗੁਰਦੁਆਰੇ ਦੇ ਅੰਦਰ ਕਰੀਬ

Read More
International

ਕੋਰੋਨਾ ਦੇ ਨਵੇਂ ਰੂਪ ਦੀ ਦਹਿ ਸ਼ਤ, ਯੂਕੇ ਨੇ ਰੋਕੀਆਂ ਫਲਾਇਟਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੱਖਣੀ ਅਫਰੀਕਾ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਮਿਲਣਾ ਦੁਨੀਆਂ ਭਰ ਲਈ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਦੇਸ਼ ਦੇ ਵਾਇਰਲੋਜਿਸਟ ਟੋਲੀਓ ਡੀ ਓਲੀਵੀਰਾ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ ਵਿੱਚ ਮਲਟੀਪਲ ਮਿਊਟੇਸ਼ਨ ਵਾਲਾ ਕੋਵਿਡ ਰੂਪ ਸਾਹਮਣੇ ਆਉਣ ਤੋਂ ਬਾਅਦ ਯੂਨਾਈਟਿਡ ਕਿੰਗਡਮ ਨੇ 6 ਅਫਰੀਕੀ ਦੇਸ਼ਾਂ ਦੀਆਂ ਉਡਾਣਾਂ ਨੂੰ

Read More
International

ਨਵੇਂ ਰੂਪ ਵਿੱਚ ਫਿਰ ਆ ਰਿਹਾ ਹੈ ਕੋਰੋਨਾ!

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਹਾਲੇ ਲੋਕਾਂ ਦੀ ਜਾਨ ਛੱਡਦਾ ਨਜਰ ਨਹੀਂ ਆ ਰਿਹਾ ਹੈ। ਹੁਣ ਦੱਖਣੀ ਅਫਰੀਕਾ ‘ਚ ਕੋਰੋਨਾ ਦਾ ਨਵਾਂ ਰੂਪ ਮਿਲਿਆ ਹੈ ਤੇ ਚੌਕਸੀ ਮੁੜ ਤੋਂ ਵਧਾਈ ਜਾ ਰਹੀ ਹੈ। WHO ਨੇ ਲੰਘੇ ਕੱਲ੍ਹ ਦੱਖਣੀ ਅਫਰੀਕਾ ਅਤੇ ਬੋਤਸਵਾਨਾ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਨਵੇਂ ਰੂਪਾਂ ਬਾਰੇ ਵੀ ਚਰਚਾ ਕੀਤੀ।ਵਿਗਿਆਨ

Read More
Others

ਗੁਆਂਢੀ ਮੁਲਕ ਤੋਂ ਆਈ ਸੀ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਮਾਰਨ ਦੀ ਧਮਕੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪਿਛਲੇ ਦਿਨੀਂ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਮਾਰਨ ਦੀ ਧਮਕੀ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਈ ਸੀ। ਸੂਤਰਾਂ ਅਨੁਸਾਰ ਇਹ ਧਮਕੀ ਭਰਿਆ ਮੇਲ ਪਾਕਿਸਤਾਨ ਦੇ ਵਿਦਿਆਰਥੀਆਂ ਨੇ ਭੇਜਿਆ ਸੀ।ਇਹ ਵੀ ਕਿਹਾ ਗਿਆ ਸੀ ਕਿ ਉਸ ਨੂੰ ਦੋਵੇਂ ਧਮਕੀਆਂ ਆਈਐਸਆਈਐਸ ਕਸ਼ਮੀਰ ਤੋਂ ਆਈਆਂ ਸਨ। ਇਸ ਧਮਕੀ ਤੋਂ ਬਾਅਦ ਗੰਭੀਰ ਦੇ ਘਰ ਦੇ ਬਾਹਰ

Read More