ਸ਼ਾਬਾਸ਼! ਭੁੱਖੇ ਮਰਨ ਨਾਲੋਂ ਇਹ ਕੰਮ ਸੌ ਗੁਣਾ ਚੰਗਾ
‘ਦ ਖ਼ਾਲਸ ਬਿਊਰੋ :- ਅਨਾਜ ਮੰਡੀਆਂ ਵਿੱਚ ਆਮ ਕਰ ਕੇ ਪਰਵਾਸੀ ਮਜ਼ਦੂਰ ਹੀ ਕੰਮ ਕਰ ਕਰਦੇ ਹਨ ਪਰ ਲਾਕਡਾਊਨ ਹੋਣ ਕਾਰਨ ਬਹੁਤੇ ਪਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਗਏ ਹੋਏ ਹਨ ਜਿਸ ਕਰ ਕੇ ਕਣਕ ਦੇ ਇਸ ਸੀਜ਼ਨ ਦੌਰਾਨ ਮੰਡੀਆਂ ਵਿੱਚ ਹੋਰ ਧੰਦਿਆਂ ਨਾਲ ਸਬੰਧਿਤ ਵਿਅਕਤੀਆਂ ਨੇ ਮੋਰਚੇ ਸੰਭਾਲੇ ਹੋਏ ਹਨ। ਇਨ੍ਹਾਂ ਵਿੱਚ ਰਾਜ ਮਿਸਤਰੀ,