Others

As to why Singles Discover Matrimonial Sites For Marriage a Wise Choice?

Singles looking for serious internet dating providers have a lot of options to pick from, the first and foremost being the most typical – the singles websites. It’s very difficult to get a single person who might be serious about beginning a serious relationship without creating an initial impression of being a tease or perhaps

Read More
Punjab

ਸੁਮੇਧ ਸੈਣੀ ਨੂੰ ਜੱਜ ਡਾ. ਹਰਪ੍ਰੀਤ ਕੌਰ ਨੇ ਕੱਚੀ ਜ਼ਮਾਨਤ ਦੇਣ ਤੋਂ ਵੀ ਕੀਤੀ ਕੋਰੀ ਨਾਂਹ, ਸੈਣੀ ਫਰਾਰ ਹੈ

‘ਦ ਖਾਲਸ ਬਿਊਰੋ-ਪੰਜਾਬ ਪੁਲੀਸ ਦੇ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਅਦਾਲਤ ਨੇ ਕੱਚੀ ਜ਼ਮਾਨਤ (Interim bail) ਦੇਣ ਤੋਂ ਵੀ ਕੋਰੀ ਨਾਂਹ ਕਰ ਦਿੱਤੀ ਹੈ। ਕੱਲ ਯਾਨਿ 9 ਮਈ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਮੁੜ ਅਦਾਲਤ ਵਿੱਚ ਸੁਣਵਾਈ ਹੋਵੇਗੀ। ਸੈਣੀ ਨੇ ਅੱਜ ਮੁਹਾਲੀ ਦੀ ਵਧੀਕ ਜ਼ਿਲ੍ਹਾ

Read More
Punjab

ਸਾਬਕਾ DGP ਸੁਮੇਧ ਸੈਣੀ ਨੂੰ ਕੈਪਟਨ ਦਾ ਤਿੱਖਾ ਜਵਾਬ, ਪੁਲਿਸ ਨੂੰ ਡੂੰਘਾਈ ਨਾਲ ਜਾਂਚ ਦੇ ਵੀ ਆਦੇਸ਼

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਲਾਏ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਸੁਮੇਧ ਸੈਣੀ ਖ਼ਿਲਾਫ਼ ਦਰਜ ਕੀਤਾ ਗਿਆ ਪੁਲਿਸ ਕੇਸ ਸਿਆਸੀ ਹਿੱਤਾ ਤੋਂ ਪ੍ਰੇਰਿਤ ਨਹੀਂ ਹੈ। ਮੈਂ ਇਸ ਨੂੰ ਮੂਲੋਂ ਰੱਦ ਕਰਦਾ ਹਾਂ। ਮੁੱਖ ਮੰਤਰੀ ਨੇ ਕਿਹਾ

Read More
Punjab

ਗੁਰਦੁਆਰੇ, ਮੰਦਰ, ਮਸਜਿਦਾਂ ਬੰਦ, ਸ਼ਰਾਬ ਦੇ ਠੇਕੇ ਖੋਲੇ-ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼ਰਾਬ ਦੀ ਖੁੱਲ੍ਹੀ ਵਰਤੋਂ ਨਹੀਂ ਹੋਣੀ ਚਾਹੀਦੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਹੌਲ ਵਿੱਚ ਜਦੋਂ ਸਭ ਦੁਕਾਨਾਂ, ਸ਼ਾਪਿੰਗ ਮਾਲ, ਬਜ਼ਾਰ ਬੰਦ ਹਨ ਤਾਂ ਇਹ ਸ਼ਰਾਬ ਦੀਆਂ ਦੁਕਾਨਾਂ ਨੂੰ ਪਹਿਲ ਦੇ ਰਹੇ ਹਨ। ਜਦਕਿ ਇਸ ਵੇਲੇ ਮੰਦਿਰ, ਮਸਜਿਦ, ਗੁਰਦੁਆਰੇ ਬੰਦ

Read More
India

ਭੁਪਾਲ ਤੋਂ 35 ਸਾਲ ਬਾਅਦ ਆਂਧਰਾ ਵਿੱਚ ਗੈਸ ਤ੍ਰਾਸਦੀ, ਹਜ਼ਾਰਾਂ ਬੇਹੋਸ਼ ਲੋਕਾਂ ਨਾਲ ਭਰੇ ਹਸਪਤਾਲ

‘ਦ ਖ਼ਾਲਸ ਬਿਊਰੋ :- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ‘ਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਨਾਲ  13 ਲੋਕਾਂ ਦੀ ਮੌਤ ਹੋ ਗਈ। ਤੇ ਹਜ਼ਾਰਾਂ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਬਹੁਤ ਸਾਰੇ ਬੇਹੋਸ਼ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ 2.30

Read More
International

ਇਜ਼ਰਾਈਲ ਨੇ ਬਣਾ ਲਈ ਕੋਵਿਡ-19 ਦੀ ਦਵਾਈ, ਦੇਖੋ ਕਿਸ-ਕਿਸਨੂੰ ਮਿਲੂ ?

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੀ ਦਵਾਈ ਬਣਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਾਰ-ਵਾਰ ਇਹ ਦਾਅਵਾ ਕਰ ਰਹੇ ਹਨ ਕਿ ਸਾਲ ਦੇ ਅੰਤ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕਰ ਲਈ ਜਾਵੇਗੀ, ਪਰ ਦੂਜੇ ਪਾਸੇ ਹੁਣ ਦੋ ਵੱਖ-ਵੱਖ ਦੇਸ਼ਾਂ ਇਜ਼ਰਾਈਲ ਅਤੇ ਨੀਦਰਲੈਂਡਜ਼ ਨੇ ਕੋਵਿਡ -19 ਦੀ ਐਂਟੀਬਾਡੀ ਬਣਾਉਣ ਦਾ ਦਾਅਵਾ ਕੀਤਾ ਹੈ। ਇਹ ਦੋਵੇਂ ਵੱਖੋ-ਵੱਖਰੇ ਅਧਿਐਨ

Read More
Punjab

ਪੰਜਾਬੀਉ ਤਿਆਰ ਰਹੋ, ਨਵੇਂ ਟੈਕਸ ਲਾਉਣ ਜਾ ਰਹੀ ਹੈ ਕੈਪਟਨ ਸਰਕਾਰ

ਦੇਸ਼ ਭਰ ‘ਚ ਕੋਵਿਡ-19 ਦੇ ਚੱਲਦਿਆਂ ਕਾਰਨ ਲਗਾਏ ਲਾਕਡਾਊਨ ਕਾਰਨ ਬੰਦ ਪਈ ਅਰਥ-ਵਿਵਸਥਾ ਨਾਲ ਸਾਰੀਆਂ ਸਰਕਾਰਾਂ ਦੀ ਆਰਥਿਕ ਹਾਲਤ ਵਿਗੜ ਗਈ ਹੈ। ਦੂਜੇ ਪਾਸੇ ਜੀਐਸਟੀ ਕਾਰਨ ਹੁਣ ਕੈਪਟਨ ਸਰਕਾਰਾਂ ਕੋਲ ਆਪਣੀ ਆਮਦਨ ਵਧਾਉਣ ਲਈ ਜ਼ਿਆਦਾ ਸਾਧਨ ਵੀ ਨਹੀਂ ਰਹੇ। ਕੈਪਟਨ ਸਰਕਾਰ ਆਪਣੀ ਆਮਦਨੀ ਵਧਾਉਣ ਲਈ 7 ਅਪ੍ਰੈਲ ਨੂੰ ਹੋਣ ਵਾਲੀ ਕੈਬਨਿਟ ਬੈਠਕ ‘ਚ ਕੁੱਝ ਮਹੱਤਵਪੂਰਨ

Read More
Punjab

ਬਰਨਾਲੇ ਤੋਂ ਬਾਅਦ ਸਿੱਧੂ ਮੂਸੇਵਾਲੇ ਖਿਲਾਫ਼ ਧੂਰੀ ‘ਚ ਹੋਇਆ ਦੂਜਾ ਪਰਚਾ

‘ਦ ਖ਼ਾਲਸ ਬਿਊਰੋ :- ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਬਰਨਾਲਾ ਦੇ ਧਨੌਲਾ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਹੁਣ ਧੂਰੀ ਵਿੱਚ ਵੀ ਦੂਜਾ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਦਿਨੀਂ ਲੱਡਾ ਕੋਠੀ ਸ਼ੂਟਿੰਗ ਰੇਂਜ਼ ‘ਚ ਆਪਣੇ ਸਾਥੀਆਂ ਸਮੇਤ ਸਿੱਧੂ ਮੂਸੇਵਾਲੇ ਦੀ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ

Read More
Punjab

ਬਠਿੰਡਾ ਦੀ ਮਹਿਲਾ ਅਧਿਕਾਰੀ ਨੇ ਆਪ ਵਿਧਾਇਕ ਦਾ ਫ਼ੋਨ ਬਲੈਕ ਲਿਸਟ ‘ਚ ਪਾਇਆ

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੇ ਹੀ ਹਲਕੇ ਦੀ ਮਹਿਲਾ ਪੀਸੀਐੱਸ ਅਧਿਕਾਰੀ ਨਾਲ ਉਨ੍ਹਾਂ ਦੀ ਸੁਣਵਾਈ ਨਾ ਹੋਣ ਤੋਂ ਨਾਰਾਜ਼ ਹਨ। ਵਿਧਾਇਕ ਅਨੁਸਾਰ ਫ਼ੋਨ ਕਰਨ ’ਤੇ ਅਧਿਕਾਰੀ ਉਨ੍ਹਾਂ ਦਾ ਫ਼ੋਨ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਜਦੋਂ ਉਹ ਅਧਿਕਾਰੀ ਦੇ ਦਫ਼ਤਰ ਗਏ ਤਾਂ ਅੱਗੋਂ ਮਿਲਣ ਤੋਂ ‘ਇਨਕਾਰ’

Read More
Punjab

PGI ‘ਚ ਹੋਵੇਗਾ ਪੰਜਾਬ ਲਈ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ

‘ਦ ਖ਼ਾਲਸ ਬਿਊਰੋ :- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਹੋਰਨਾਂ ਰਾਸ਼ਟਰੀ ਕੇਂਦਰਾਂ ਦੀ ਤਰਜ਼ ’ਤੇ ਪੀਜੀਆਈ ਚੰਡੀਗੜ੍ਹ ਨੂੰ ਵੀ ਕੋਵਿਡ ਦੇ ਮਰੀਜ਼ਾਂ ਦੀ ਪਲਾਜ਼ਮਾ ਥੈਰੈਪੀ ਟ੍ਰਾਇਲ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਹੁਣ ਪੀਜੀਆਈ ਵੱਲੋਂ ਇਹ ਪਲਾਜ਼ਮਾ ਥੈਰੇਪੀ ਟ੍ਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ। ਪੀਜੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪ੍ਰਵਾਨਗੀ ਨਾਲ ਪੀਜੀਆਈ ਦੇ ਨਹਿਰੂ

Read More