ਪੰਜਾਬ ‘ਚ ਇੱਕ ਦਿਨ ਵਿੱਚ 952 ਮਰੀਜ਼ ਠੀਕ ਹੋਏ, ਭਾਰਤ ਵਿੱਚ ਹੋਰ 103 ਮੌਤਾਂ
‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੱਲ੍ਹ ਤਿੰਨ ਕੁ ਹਫਤਿਆਂ ਤੋਂ ਬਾਅਦ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਜਦਕਿ ਵੱਡੀ ਗਿਣਤੀ ‘ਚ ਪ੍ਰਭਾਵਿਤ ਵਿਅਕਤੀਆਂ ਨੇ ਵਾਇਰਸ ’ਤੇ ਫਤਿਹ ਪਾਉਂਦਿਆਂ ਹਸਪਤਾਲਾਂ ਅਤੇ ਇਕਾਂਤ ਕੇਂਦਰਾਂ ਤੋਂ ਆਪਣੇ ਘਰਾਂ ਨੂੰ ਕੂਚ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ 14 ਨਵੇਂ