ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ, ਕੰਧਾਂ ਪੁਲਿਸ ਨੇ ਕੀਤੀਆਂ ਖੜ੍ਹੀਆਂ – ਕਿਸਾਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਸੁਪਰੀਮ ਕੋਰਟ ਦੀ ਟਿੱਪਣੀ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਹਾਈਵੇਅ ਨਹੀਂ ਜਾਮ ਕੀਤਾ, ਅਸੀਂ ਤਾਂ ਰਾਮਲੀਲਾ ਗਰਾਊਂਡ, ਜੰਤਰ-ਮੰਤਰ ਦੀ ਮੰਗ ਕੀਤੀ ਸੀ। ਸਾਨੂੰ ਸਰਕਾਰ ਨੇ ਸੜਕਾਂ ‘ਤੇ ਬਿਠਾ ਕੇ ਰੱਖਿਆ ਹੋਇਆ ਹੈ ਅਤੇ ਸੜਕਾਂ ‘ਤੇ ਕੰਧਾਂ (ਬੈਰੀਕੇਡ) ਤਾਂ ਸਰਕਾਰ ਨੇ ਲਾ ਕੇ
