ਇਸ ਸ਼ਖਸ ਦੀਆਂ ਮੁੱਛਾਂ ਨੇ ਅਮਰੀਕਾ ਤੇ ਦੱਖਣ ਕੋਰੀਆ ਵਿਚਾਲੇ ਪੁਆਇਆ ਪੁਆੜਾ
‘ਦ ਖ਼ਾਲਸ ਬਿਊਰੋ :- ਦੱਖਣ ਕੋਰਿਆ ‘ਚ ਅਮਰੀਕੀ ਰਾਜਦੂਤ ਹੈਰੀ ਹੈਰਿਸ ਦੀ ਮੁੱਛ ਨੂੰ ਲੈ ਕੇ ਇੱਕ ਵਿਵਾਦ ਚੱਲ ਰਿਹਾ ਹੈ। ਜੋ ਕਿ ਹੁਣ ਉਨ੍ਹਾਂ ਦੇ ਕਲੀਨ ਸ਼ੇਵ ਹੋ ਜਾਣ ਮਗਰੋਂ ਸ਼ਾਇਦ ਖ਼ਤਮ ਹੋ ਜਾਵੇ। ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਸੈਨਿਕ ਸੰਬੰਧ ਹਨ, ਤੇ ਦੱਖਣੀ ਕੋਰੀਆਂ ‘ਚ ਅਮਰੀਕਾ ਦੇ 28,500 ਸੈਨਿਕ ਤਾਇਨਾਤ ਹਨ, ਪਰ ਪਿਛਲੇ