ਆਈਪੀਐਲ ਦਾ ਪਹਿਲਾ ਮੈਚ ਮੁੰਬਈ ਅਤੇ ਚੇਨਈ ਵਿਚਾਲੇ, 29 ਮਾਰਚ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਨਵੀਂ ਦਿੱਲੀ: ਭਾਰਤ ਦੀ ਘਰੇਲੂ ਟੀ -20 ਲੀਗ ‘ਇੰਡੀਅਨ ਪ੍ਰੀਮੀਅਰ ਲੀਗ’ ਦੇ 13 ਵੇਂ ਸੀਜ਼ਨ ਲਈ ਲੀਗ ਮੈਚਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਾਲ ਹੋਣ ਵਾਲੇ ਆਈਪੀਐਲ ‘ਚ ਕੁਝ ਬਦਲਾਅ ਕੀਤੇ ਗਏ ਹਨ। ਇਸ ਵਾਰ ਸ਼ਨੀਵਾਰ ਨੂੰ ਆਈਪੀਐਲ ਵਿਚ ਸਿਰਫ ਤਿੰਨ ਮੈਚ ਖੇਡੇ ਜਾਣਗੇ, ਇੱਕ ਮੈਚ ਸ਼ਨੀਵਾਰ ਨੂੰ ਅਤੇ ਦੋ