ਜਾਂਚ ਏਜੰਸੀਆਂ ਨੇ ਸੱਟੇਬਾਜ਼ ਸੰਜੀਵ ਚਾਵਲਾ ‘ਤੇ ਕਸਿਆ ਸ਼ਿਕੰਜਾ, ਆਵਾਜ਼ ਦੇ ਨਮੂਨੇ ਭੇਜੇ ਪ੍ਰਯੋਗਸ਼ਾਲਾ
ਨਵੀਂ ਦਿੱਲੀ: ਜਾਂਚ ਏਜੰਸੀਆਂ ਨੇ ਮੈਚ ਫਿਕਸਿੰਗ ਮਾਮਲੇ ‘ਚ ਲੰਡਨ ਤੋਂ ਲਿਆਂਦੇ ਬੁੱਕੀ ਸੰਜੀਵ ਚਾਵਲਾ ‘ਤੇ ਆਪਣੀ ਪਕੜ ਹੋਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਸੰਜੀਵ ਚਾਵਲਾ ਨੇ ਕੁਝ ਖਿਡਾਰੀਆਂ ਦਾ ਨਾਂ ਵੀ ਲਏ ਹਨ। ਜਲਦੀ ਹੀ ਇਸ ਮਾਮਲੇ ਵਿਚ ਖੇਡ ਜਗਤ ਦੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਜਾਂਚ ਏਜੰਸੀ ਕੋਲ 2000 ਵਿਚ ਭਾਰਤ–ਦੱਖਣੀ ਅਫਰੀਕਾ ਦੇ 5 ਵਨਡੇ ਅਤੇ