Punjab

ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਲੜਨਗੇ ਚੋਣ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਵਿਧਾਲ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਰਨਗੇ। ਬਠਿੰਡਾ ਤੋਂ ਲੋਕ ਸਭਾ ਮੈਂਬਰ  ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣ ਲੜਕੇ ਅਤੇ ਜਿੱਤ ਦਰਜ ਕਰਨਗੇ।  ਇਸ ਹਲ਼ਕੇ ਤੋਂ ਸ਼੍ਰੋਮਣੀ

Read More
India Punjab

‘ਕੇਜਰੀਵਾਲ ਨੇ ਭਗਵੰਤ ਮਾਨ ਦੇ ਫਿਰ ਖੰਭ ਕੁਤਰੇ’

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਭਗਵੰਤ ਮਾਨ ਨੂੰ ਪੰਜ ਸਾਲ ਜਲੀਲ ਕੀਤਾ ਹੈ। ਭਗਵੰਤ ਮਾਨ ਨੂੰ ਚਾਹੇ ਮੁੱਖ ਮੰਤਰੀ ਦੇ ਆਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਉਨ੍ਹਾਂ ਨੂੰ ਕੇਜਰੀਵਾਲ ਤੋਂ ਪੁੱਛੇ ਬਿਨ੍ਹਾਂ ਮੂੰਹ ਖੋਲਣ ਦੀ

Read More
Punjab

ਪੁਲਿਸ ਨੂੰ ਬਿਸਤਰਾ ਗੋਲ ਕਰਨ ਦੀ ਧਮਕੀ ਦੇਣ ਵਾਲੇ ਵਿਧਾਇਕਾਂ ਨੂੰ ਟੰਗਾਂਗੇ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ  ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਪੁਲਿਸ ‘ਤੇ ਦਬਾਅ ਬਣਾਉਣ ਵਾਲੇ ਵਧਾਇਕਾਂ ਨੂੰ ਬਖ ਸ਼ਿਆ ਨਹੀਂ ਜਾਵੇਗਾ ਸਗੋਂ ਪੁਲਿਸ ਨੂੰ ਕੰਮ ਕਰਨ ਲਈ ਫਰੀ ਹੈਂਡ ਕੀਤਾ ਜਾਵੇਗਾ। ਪੰਜਾਬ ਪੁਲਿਸ ਵਿੱਚ ਸਿਆਸੀ ਦਖਲ ਅੰਦਾਜੀ ਪ੍ਰਤੀ

Read More
Punjab

ਪੰਜਾਬ ‘ਚ ਕਰੋਨਾ ਕਾਰਨ ਪਾਬੰਦੀਆਂ ਵਧਾਈਆਂ

ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕ ਰੋਨਾ ਦੇ ਪ੍ਰਭਾਵ  ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਅੱਜ ਨਵੇਂ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਦੇ ਜਾਰੀ ਹੁਕਮਾਂ ਮੁਤਾਬਿਕ ਪੰਜਾਬ ਭਰ ਵਿੱਚ ਇੱਕ ਫਰਵਰੀ ਤੱਕ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸਦੇ ਨਾਲ ਪੰਜਾਬ ਸਰਕਾਰ ਨੇ ਸਮਾਗਮਾਂ ‘ਤੇ ਪਾਬੰਦੀਆਂ ਵਧਾ ਦਿੱਤੀਆਂ ਹਨ। ਇਸਦੇ ਨਾਲ ਹੀ ਜਨਤਕ ਥਾਵਾਂ ‘ਤੇ,ਸਰਕਾਰੀ

Read More
Punjab

ਮਜ਼ੀਠੀਆ ਨੇ ਲਾਏ ਪੁਲਿਸ ‘ਤੇ ਗੰਭੀ ਰ ਦੋਸ਼,ਕਿਹਾ ਬੈਡ ਤੇ ਪਈ ਮਾਂ ਅਤੇ ਬੀਮਾਰ ਬੱਚਿਆਂ ਨੂੰ ਵੀ ਨਹੀਂ ਬਖ ਸ਼ਿਆ

‘ਦ ਖ਼ਾਲਸ ਬਿਊਰੋ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਪੰਜਾਬ ਦੀ ਮੋਜੂਦਾ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੋਹਰੇ ਮਾਪ-ਦੰਡ ਅਪਣਾ ਕੇ ਸੰਵਿਧਾਨ ਦੀਆਂ ਧੱ ਜੀਆਂ ਉ ਡਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਤੇ ਕਾਫ਼ੀ  ਗੰਭੀ ਰ ਕੇਸ ਚੱਲ ਰਹੇ ਹਨ  ਪਰ ਉਹਨਾਂ ਤੇ ਕਾਰਵਾਈ

Read More
India

ਯੂਪੀ ‘ਚ ਸ਼ਰਾਬ ਪੀਣ ਨਾਲ ਛੇ ਲੋਕਾਂ ਦੀ ਹੋਈ ਮੌ ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਦੇਸੀ ਸ਼ਰਾਬ ਪੀਣ ਕਾਰਨ ਛੇ ਲੋਕਾਂ ਦੀ ਮੌ ਤ ਹੋ ਗਈ ਹੈ। ਇਹ ਘਟ ਨਾ ਰਾਬਰੇਲੀ ਦੇ ਪਹਾੜਪੁਰ ਦੀ ਹੈ। ਮੰਗਲਵਾਰ ਸ਼ਾਮ ਨੂੰ ਸਥਾਨਕ ਨਿਵਾਸੀ ਰਾਮਧੀਨ ਨੇ ਆਪਣੇ ਬੱਚੇ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਦਾਅਵਤ ਰੱਖੀ ਸੀ, ਜਿਸ ਵਿੱਚ ਲੋਕਾਂ ਨੂੰ ਸ਼ਰਾਬ

Read More
Punjab

ਕਾਂਗਰਸ ਦੀ ਦੂਸਰੀ ਸੂਚੀ ਦਲਿਤ ਵਿਰੋ ਧੀ:ਆਪ ਦਾ ਕਾਂਗਰਸ ਉਤੇ ਵੱਡਾ ਇਲਜਾਮ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਆਗੂ ਰਾਘਵ ਚੱਢਾ ਨੇ ਕਾਂਗਰਸ ਵੱਲੋਂ ਜਾਰੀ ਕੀਤੀ ਗਈ 23 ਉਮੀਦਵਾਰਾਂ ਦੀ ਦੂਜੀ ਸੂਚੀ ਤੇ ਸਵਾਲ ਉਠਾਏ ਹਨ ਤੇ ਕਾਂਗਰਸ ਦੀ ਸੋਚ ਨੂੰ  ਦਲਿਤ ਵਿਰੋਧੀ ਦਸਿਆ ਹੈ। ਆਪ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਿਆਦਾਤਰ ਆਪਣੇ ਚਹੇਤਿਆਂ ਦੇ ਰਿਸ਼ਤੇਦਾਰਾਂ ਨੂੰ ਹੀ ਟਿਕਟ ਦਿੱਤੀ ਗਈ ਹੈ ਪਰ ਜਦੋਂ

Read More
Punjab

ਭਰਾ ਮਜੀਠੀਆ ਦੀਆਂ ਮੁਸੀਬਤਾਂ ਦੇਖ ਕੇ ਰੋਣਹਾਕੀ ਹੋਈ ਹਰਸਿਮਰਤ ਬਾਦਲ

‘ਦ ਖ਼ਾਲਸ ਬਿਊਰੋ : ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਭਰਾ ਬਿਕਰਮ ਮਜੀਠੀਆ ਦੇ ਡ ਰੱਗ ਮਾਮਲੇ ਨੂੰ ਲੈ ਕੇ ਭਾਵੁਕ ਹੋ ਗਈ । ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਝੂਠੇ ਡ ਰੱਗ ਕੇਸ ਵਿੱਚ ਇਨਸਾਫ ਮਿਲੇਗਾ ਅਤੇ ਉਨ੍ਹਾਂ ਨੂੰ ਰੱਬ ਤੋਂ ਇਨਸਾਫ ਦੀ ਪੂਰੀ ਉਮੀਦ ਹੈ। ਉਨ੍ਹਾਂ ਨੇ

Read More
India

ਗਣਤੰਤਰ ਦਿਵਸ ਜਸ਼ਨਾਂ ਨੇ ਮੋਹ ਲਏ ਭਾਰਤਵਾਸੀ

‘ਦ ਖ਼ਾਲਸ ਬਿਊਰੋ : ਅੱਜ ਦੇਸ਼ ਭਰ ਵਿੱਚ 73 ਵਾਂ ਗਣਤੰਤਰ ਦਿਵਸ ਪੂਰੇ ਹੁਲਸ ਹਲਾਸ ਨਾਲ ਮਨਾਇਆ ਗਿਆ । ਅੱਜ ਜਿਥੇ ਤਹਿਸੀਲ,ਜਿਲ੍ਹਾ ਤੇ ਰਾਜ ਪੱਧਰ ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ,ਉਥੇ ਰਾਸ਼ਟਰੀ ਪੱਧਰ ਤੇ ਦਿੱਲੀ ਵਿੱਚ ਹੋਏ ਸੰਮੇਲਨ ਦੌਰਾਨ ਹੋਈ ਪਰੇਡ ਵਿੱਚ ਭਾਰਤ ਦੀ ਫੌਜੀ ਤਾ ਕਤ, ਸੱਭਿਆਚਾਰਕ ਵਿਭਿੰਨਤਾ ਅਤੇ ਵਿਲੱਖਣ ਪਹਿਲਕਦਮੀਆਂ ਨੂੰ

Read More
India Khaas Lekh Khalas Tv Special Punjab

ਸਿਆਸਤਦਾਨੋਂ ! ਜ਼ਰਾ ਸੰਭਲ ਕੇ, ਪੰਜਾਬੀ ਫੱਟੀ ਪੋਚਣ ਨੂੰ ਦੇਰ ਨਹੀਂ ਲਾਉਂਦੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣਾਂ ਲੜਨ ਲਈ ਸਾਰੇ ਉਮੀਦਵਾਰ ਜਾਂ ਸਿਆਸੀ ਪਾਰਟੀਆਂ ਗੰਭੀਰ ਹੁੰਦੀਆਂ ਹਨ ? ਸ਼ਾਇਦ ਇਹ ਤੁਹਾਡੇ ਮਨ ਦਾ ਭੁਲੇਖੇ ਹੋਵੇ। ਮੇਰੇ ਚੇਤਿਆਂ ਵਿੱਚ ਜੋਗਿੰਦਰ ਸਿੰਘ ਨਾਂ ਦਾ ਸ਼ਖ਼ਸ ਹਾਲੇ ਵੀ ਵੱਸਿਆ ਹੋਇਆ ਹੈ, ਜਿਹੜਾ ਪੰਜ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀਆਂ ਦਾਖ਼ਲ ਕਰਦਾ ਰਿਹਾ। ਕਈ ਹੋਰਾਂ ਦੇ ਨਾਂ ਵੀ ਮੇਰੇ

Read More