India

ਦੇਖੋ ਮੁਲਕ ਦੇ ਕਾਮਿਆਂ ਦੀ ਤ੍ਰਾਸਦੀ, ਹਾਲੇ ਤੱਕ ਘਰਾਂ ਨੂੰ ਜਾਣ ਲਈ ਤਰਸ ਰਹੇ, ਸੁਪਰੀਮ ਕੋਰਟ ਸਖਤ

‘ਦ ਖਾਲਸ ਬਿਊਰੋ:- ‘ਪ੍ਰਵਾਸੀ ਮਜਦੂਰਾਂ ਦੀ ਪਛਾਣ ਕਰ ਕੇ ਓਹਨਾਂ ਨੂੰ 15 ਦਿਨਾਂ ਵਿੱਚ ਆਪਣੇ ਘਰ ਭੇਜਿਆ ਜਾਵੇ’ ਇਹ ਆਰਡਰ ਅੱਜ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਦਿੱਤਾ। ਆਪਣੇ ਆਰਡਰ ਵਿਚ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਅਤੇ ਯੂਟੀ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਕਿ ਮਜ਼ਦੂਰਾਂ ਦੀ ਇੱਕ ਲਿਸਟ ਬਣਾਈ ਜਾਵੇ ਅਤੇ ਉਹ ਲਾਕਡਾਊਨ ਤੋਂ ਪਹਿਲਾਂ ਕੀ

Read More
Punjab

ਜਹਾਜ਼ਾਂ ਜਿੰਨੀ ਟਿਕਟ ਲੈ ਰਹੀਆਂ ਪ੍ਰਾਈਵੇਟ ਬੱਸਾਂ

‘ਦ ਖ਼ਾਲਸ ਬਿਊਰੋ :- ਕੋਵਿਡ-19 ਦੇ ਖ਼ਤਰੇ ਤੋਂ ਬਚਣ ਲਈ ਲੱਗੇ ਲਾਕਡਾਊਨ ਕਾਰਨ ਪੂਰੇ ਦੇਸ਼ ਨੂੰ ਰੋਕਣਾ ਪਿਆ ਜਿਸ ਕਾਰਨ ਹਵਾਈ ਜਹਾਜ਼, ਟਰੇਨਾਂ, ਬੱਸਾਂ ਆਦਿ ਨੂੰ ਰਫ਼ਤਾਰ ਰੁੱਕ ਗਈ। ਪਰ ਹੁਣ ਲਾਕਡਾਊਣ ‘ਚ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਿਸ ਲਿਆਉਣ ਲਈ ਹੁਣ ਸੂਬੇ ਦੀਆਂ ਦਰਜਨਾਂ ਪ੍ਰਾਈਵੇਟ ਬੱਸਾਂ ਦੇ ਮਾਲਕ ਹੁਣ ‘ਲੇਬਰ ਪੈਕੇਜ’ ਦੇ ਨਾਂ ’ਤੇ ਕਿਸਾਨਾਂ ਤੇ

Read More
International

ਕੁਵੈਤ ‘ਚ ਫਸੇ 600 ਪੰਜਾਬੀ, ਪੈਸੇ ਅਤੇ ਰਾਸ਼ਨ ਹੋਇਆ ਖ਼ਤਮ

‘ਦ ਖ਼ਾਲਸ ਬਿਊਰੋ:- ਕੋਵਿਡ-19 ਮਹਾਂਮਾਰੀ ਕਰਕੇ ਕੁਵੈਤ ਵਿੱਚ ਪੰਜਾਬ ਦੇ ਕਰੀਬ 600 ਤੋਂ ਵੱਧ ਨੌਜਵਾਨ ਫਸ ਗਏ ਹਨ। ਇਹਨਾਂ ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਿਆਸੀ ਆਗੂਆਂ ਨੂੰ ਭਾਰਤ ਵਾਪਸੀ ਦੀ ਅਪੀਲ ਕੀਤੀ ਗਈ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਾ ਲਈ। ‘ਪੰਜਾਬੀ

Read More
International

ਨਿਊਜੀਲੈਂਡ ਨੂੰ ਕਰੋਨਾ ਮੁਕਤ ਕਰਨ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ, ਸਰਕਾਰ ਨੇ ਸੰਸਦ ‘ਚ ਕੀਤਾ ਧੰਨਵਾਦ

‘ਦ ਖ਼ਾਲਸ ਬਿਊਰੋ:- ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਲੋਂ ਕੋਵਿਡ-19 ਦੇ ਸੰਕਟਮਈ ਸਮੇਂ ਦੌਰਾਨ ਹੋਏ ਲਾਕਡਾਊਨ ‘ਚ ਨਿਭਾਈ ਭੂਮਿਕਾ ਅਤੇ ‘ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ’ ਵੱਲੋਂ ਜਥੇਬੰਦਕ ਤੌਰ ‘ਤੇ ਪੂਰੇ ਨਿਊਜ਼ੀਲੈਂਡ ਵਿੱਚ ਲੋੜਵੰਦ ਸਥਾਨਕ ਭਾਈਚਾਰੇ ਦੇ 40000 ਤੋਂ ਵੱਧ ਪਰਿਵਾਰਾਂ ਨੂੰ ਵੰਡੀਆਂ ਫ਼ੂਡ ਕਿੱਟਾਂ, ਜਿਨ੍ਹਾਂ ਦੀ ਪਹੁੰਚ ਤਕਰੀਬਨ ਦੋ ਲੱਖ ਲੋਕਾਂ ਤੱਕ ਹੋਈ ਹੈ, ਬਾਬਤ 2

Read More
India International Punjab

ਦੁਨੀਆ ‘ਚ ਕਰੋਨਾਵਾਇਰਸ ਦੇ ਹਾਲਾਤਾਂ ਬਾਰੇ WHO ਸਨਸਨੀਖੇਜ਼ ਬਿਆਨ

‘ਦ ਖ਼ਾਲਸ ਬਿਊਰੋ:- ਕਰੋਨਾਵਇਰਸਦੀ ਮਹਾਂਮਾਰੀ ਨੂੰ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਵਿਸ਼ਵ ਸਿਹਤ ਜਥੇਬੰਦੀ ਨੇ ਮਹਾਂਮਾਰੀ ਨੂੰ ਲੈ ਕੇ ਵੱਡਾ ਅਤੇ ਚਿੰਤ ਭਰਿਆ ਬਿਆਨ ਦਿੱਤਾ ਹੈ। WHO ਨੇ ਕਿਹਾ ਹੈ ਕਿ ਮਹਾਂਮਾਰੀ ‘ਬਦਤਰ’ ਹੁੰਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਨੇ ਕਿਹਾ, “ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ

Read More
Punjab

ਜਥੇਦਾਰ ਹਰਪ੍ਰੀਤ ਸਿੰਘ ਦੀ ਸਾਬਕਾ ਜਥੇਦਾਰ ਨਾਲ ਗੁਪਤ ਬੈਠਕ ਨੇ ਮਚਾਈ ਹਲਚਲ

‘ਦ ਖ਼ਾਲਸ ਬਿਊਰੋ:- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨਾਲ ਗੁਪਤ ਮੀਟਿੰਗ ਕੀਤੀ। ਇਸ ਗੁਪਤ ਬੈਠਕ ਨੇ ਪੰਥਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਗਿਆਨੀ ਹਰਪ੍ਰੀਤ ਸਿੰਘ ਅੱਜ 8 ਜੂਨ

Read More
India

‘ਦਿਲ ਖੁਸ਼ ਰਖਨੇ ਕੋ, ਯੇ ਖਿਆਲ ਅੱਛਾ ਹੈ’ ਰਾਹੁਲ ਨੇ ਸ਼ਾਹ ‘ਤੇ ਕਸਿਆ ਤੰਜ

‘ਦ ਖ਼ਾਲਸ ਬਿਊਰੋ:- ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੜੀਸਾ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕੌਮੀ ਸੁਰੱਖਿਆ ਦੇ ਵਿਸ਼ੇ ’ਤੇ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਪਹਿਲੇ ਕਾਰਜਕਾਲ ’ਚ ਪਾਕਿਸਤਾਨ ’ਚ ਕੀਤੀਆਂ ਹਵਾਈ ਤੇ ਸਰਜੀਕਲ ਸਟਰਾਈਕਾਂ ’ਤੇ ਮੁੜ ਝਾਤ ਪੁਆਈ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਸ ਗੱਲ ਦਾ ਅਹਿਸਾਸ

Read More
Punjab

ਗੁਰੂਘਰਾਂ ‘ਚ ਪ੍ਰਸ਼ਾਦ ਵੰਡਣ ‘ਤੇ ਵੱਡੇ ਪੱਧਰ ਦੀ ਸਿਆਸਤ

‘ਦ ਖ਼ਾਲਸ ਬਿਊਰੋ:- 8 ਜੂਨ ਤੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਖੋਲ੍ਹੇ ਗਏ ਧਾਰਮਿਕ ਅਸਥਾਨਾਂ ਵਿੱਚ ਲੰਗਰ, ਪ੍ਰਸ਼ਾਦ ਅਤੇ ਹੋਰ ਕਿਸੇ ਵੀ ਚੀਜ਼ ਨੂੰ ਵਰਤਾਉਣ ਦੀ ਮਨਾਹੀ ਕੀਤੀ ਗਈ ਹੈ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ਦੀ ਇਸ ਮਨਾਹੀ ‘ਤੇ ਇਤਰਾਜ਼ ਜਤਾਇਆ ਹੈ। ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ

Read More
India

ਲੋਕ ਹੋਏ ਬੇਕਾਬੂ, ਕੇਂਦਰ ਸਰਕਾਰ ਮੁੜ ਕਰ ਸਕਦੀ ਹੈ ਲਾਕਡਾਊਨ ‘ਚ ਸਖਤੀ

‘ਦ ਖਾਲਸ ਬਿਊਰੋ:- ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਕੋਵਿਡ-19 ਦੇ ਇੱਕ ਜੂਨ ਤੋਂ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਰਿਆਇਤਾਂ ‘ਚ ਜਲਦ ਬਦਲਾਵ ਕਰ ਸਕਦੀ ਹੈ। 1 ਜੂਨ ਤੋਂ ਜਦੋਂ ਸਰਕਾਰ ਨੇ ਅਨਲਾਕ-1 ਦੀਆਂ ਰਿਆਇਤਾਂ ਦਿੱਤੀਆਂ ਉਦੋਂ ਤੋਂ ਦਿੱਲੀ ਵਿੱਚ ਕੇਸ ਲਗਾਤਾਰ ਵਧ ਰਹੇ ਹਨ। ਸੈਂਟਰ ਸਰਕਾਰ ਨੂੰ ਕਈ ਸੂਬਾ ਸਰਕਾਰਾਂ ਵੱਲੋਂ ਇਹ ਖ਼ਬਰ

Read More
Punjab

ਸੁਖਬੀਰ ਬਾਦਲ ਨੇ ਅੱਜ ਸਾਰੇ ਲੀਡਰ ਸੱਦੇ ਚੰਡੀਗੜ੍ਹ, ਜਗੀਰ ਕੌਰ ਸਮੇਤ 19 ਜਣਿਆਂ ਨੂੰ ਕੀਤਾ ਬਾਗੋ-ਬਾਗ

‘ਦ ਖ਼ਾਲਸ ਬਿਊਰੋ:- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 19 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ। ਜਿਸ ਵਿੱਚ ਪਾਰਟੀ ਦੇ ਸਾਰੇ ਪੁਰਾਣੇ ਅਤੇ ਸੀਨੀਅਰ ਸਾਥੀਆਂ ਨੂੰ ਦੁਬਾਰਾ ਸ਼ਾਮਲ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਜਗਮੀਤ ਸਿੰਘ ਬਰਾੜ ਨੂੰ ਵੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

Read More