India International

ਓਮੀਕ੍ਰੋਨ ਵਧਾ ਰਿਹਾ ਹੈ ਘੇਰਾ, ਫਰਾਂਸ ਤੇ ਜਾਪਾਨ ਵੀ ਆਏ ਲਪੇਟੇ ਵਿੱਚ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੋਰੋਨਾ ਵਾਇਰਸ ਦੇ ਨਵੇਂ ਤੇ ਜ਼ਿਆਦਾ ਇਨਫੈਕਸ਼ਨ ਵਾਲੇ ਮੰਨੇ ਜਾ ਰਹੇ ਓਮੀਕ੍ਰੋਨ ਵੇਰੀਐਂਟ ਦਾ ਘੇਰਾ ਵਧਦਾ ਜਾ ਰਿਹਾ ਹੈ। ਹੁਣ ਇਹ ਫਰਾਂਸ ਤੇ ਜਾਪਾਨ ਤਕ ਪਹੁੰਚ ਗਿਆ ਹੈ ਤੇ ਦੋਵਾਂ ਦੇਸ਼ਾਂ ’ਚ ਇਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਦੱਖਣੀ ਅਫਰੀਕਾ ’ਚ ਓਮੀਕ੍ਰੋਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਤੋਂ

Read More
India

ਸੁਪਰੀਮ ਕੋਰਟ-ਮਰੀਜ਼ ਦੀ ਮੌਤ ਹੋਣ ‘ਤੇ ਡਾਕਟਰ ਨੂੰ ਲਾਪਰਵਾਹੀ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਕੋਈ ਵੀ ਡਾਕਟਰ ਆਪਣੇ ਮਰੀਜ਼ ਨੂੰ ਜੀਵਨ ਦੇਣ ਦਾ ਭਰੋਸਾ ਨਹੀਂ ਦੇ ਸਕਦਾ, ਉਹ ਸਿਰਫ਼ ਇਲਾਜ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ, ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ, ਕਿਉਂਕਿ ਇਸ ਨੇ ਜ਼ੋਰ ਦੇ ਕੇ ਕਿਹਾ ਕਿ ਡਾਕਟਰ ਨੂੰ ਡਾਕਟਰੀ ਲਾਪਰਵਾਹੀ ਲਈ ਦੋਸ਼ੀ ਨਹੀਂ ਠਹਿਰਾਇਆ

Read More
India

ਦਸੰਬਰ ਦੇ ਪਹਿਲੇ ਦਿਨ ਹੀ ਸਿਲੰਡਰ ਨੇ ਪਰੇਸ਼ਾਨ ਕਰ ਦਿੱਤੇ ਲੋਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਸੰਬਰ ਦੇ ਪਹਿਲੇ ਦਿਨ ਹੀ ਪੈਟਰੋਲੀਅਮ ਕੰਪਨੀਆਂ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਦੇਸ਼ ਵਿਚ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ 100 ਰੁਪਏ ਤਕ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ ਰੈਸਟੋਮੈਂਟ ਦਾ ਖਾਣਾ ਪੀਣਾ ਮਹਿੰਗਾ ਹੋ ਸਕਦਾ ਹੈ। ਇਸ ਵਾਧੇ ਨਾਲ ਹੁਣ ਦਿੱਲੀ ਵਿਚ 19 ਕਿਲੋ

Read More
International

ਕੈਨੇਡਾ ਵਿੱਚ ਤਿੰਨ ਫਾਰਮੈਸੀਆਂ ਉੱਤੇ ਵੱਡਾ ਡਾਕਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ’ਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ। ਇਸ ਦੀ ਤਾਜ਼ਾ ਮਿਸਾਲ ਉਨਟਾਰੀਓ ਦੇ ਮਿਸੀਸਾਗਾ ਸ਼ਹਿਰ ’ਚ ਦੇਖਣ ਨੂੰ ਮਿਲੀ, ਜਿੱਥੇ ਕਿ ਇੱਕ ਘੰਟੇ ਵਿੱਚ ਤਿੰਨ ਫਾਰਮੈਸੀਆਂ ਵਿੱਚ ਡਕੈਤੀ ਹੋਈ। ਸੋਮਵਾਰ ਸ਼ਾਮ ਨੂੰ ਵਾਪਰੀਆਂ ਲੁੱਟ ਦੀਆਂ ਇਨ੍ਹਾਂ ਵਾਰਦਾਤਾਂ ਦੌਰਾਨ ਫਾਰਮੈਸੀਆਂ ’ਚੋਂ ਨਕਦੀ ਚੋਰੀ ਤੋਂ ਬਚਾਅ ਰਿਹਾ, ਪਰ ਲੁਟੇਰੇ ਦਵਾਈਆਂ

Read More
International

ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ਉੱਤੇ ਮੌਸਮ ਦੀ ਮਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕ੍ਰਿਸਮਸ ਤੋਂ ਪਹਿਲਾਂ ਕੈਨੇਡਾ ਮੌਸਮ ਦੀ ਮਾਰ ਕਾਰਨ ਬੇਹਾਲ ਹੋ ਗਿਆ ਹੈ। ਕੈਨੇਡਾ ਵਿਚ ਬਰਫ਼ਬਾਰੀ ਦੇ ਸੀਜਨ ਦੀ ਸ਼ੁਰੂਆਤ ਵਿਚ ਬਰਫ ਦਾ ਤੂਫਾਨ ਆ ਗਿਆ। ਬੀਤੇ ਤਿੰਨ ਦਿਨ ਤੋਂ ਦੇਸ਼ ਦੇ ਕਈ ਇਲਾਕਿਆਂ ਵਿਚ ਰੁਕ ਰੁਕ ਕੇ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਚਲਦਿਆਂ ਬ੍ਰਿਟਿਸ਼ ਕੋਲੰਬੀਆ ਸਣੇ ਕਈ ਇਲਾਕਿਆ ਵਿਚ ਸੜਕਾਂ

Read More
International

Omicron variant : ਕੈਨੇਡਾ ਨੇ ਇੰਨਾ ਮੁਲਕਾਂ ਦੀ ਐਂਟਰੀ ਕੀਤੀ ਬੈਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਨੇ ਕਈ ਦੇਸ਼ਾਂ ਨੂੰ ਖੌਫ ਦੇ ਘੇਰੇ ਵਿੱਚ ਲੈ ਆਂਦਾ ਹੈ। ਹੁਣ ਕੈਨੇਡਾ ਨੇ ਮਿਸਰ, ਮਲਾਵੀ ਅਤੇ ਨਾਈਜੀਰੀਆ ਨੂੰ ‘ਯਾਤਰਾ ਪਾਬੰਦੀ’ ਸੂਚੀ ਵਿੱਚ ਸ਼ਾਮਲ ਕੀਤਾ ਹੈ। ਜਾਣਕਾਰੀ ਮੁਤਾਬਿਕ ਕੈਨੇਡੀਅਨ ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਸੀਂ ਇਨ੍ਹਾਂ ਦੇਸ਼ਾਂ ਦੀ

Read More
International

ਮਿਸ਼ੀਗਨ ਸਕੂਲ ਵਿਚ ਗੋਲੀਬਾਰੀ, 3 ਹਲਾਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੱਕ 15 ਸਾਲ ਦੇ ਲੜਕੇ ਨੇ ਮਿਸ਼ੀਗਨ ਹਾਈ ਸਕੂਲ ਵਿੱਚ ਇੱਕ ਅਰਧ-ਆਟੋਮੈਟਿਕ ਹੈਂਡਗਨ ਨਾਲ ਗੋਲੀਬਾਰੀ ਕਰਕੇ ਤਿੰਨ ਸਾਥੀ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਹਮਲੇ ਵਿੱਚ ਅੱਠ ਹੋਰ ਲੋਕ ਜਖਮੀ ਹਨ।ਪੁਲਿਸ ਨੇ ਕਿਹਾ ਕਿ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਿਕ ਇਹ ਹਾਦਸਾ ਡੈਟ੍ਰੋਇਟ ਤੋਂ ਲਗਭਗ 65

Read More
India

ਪੱਖਪਾਤ ਤੋਂ ਮੁਕਤ ਕੀਤਾ ਜਾਵੇ ਸਕੂਲੀ ਪਾਠਕ੍ਰਮ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਕੂਲੀ ਪਾਠਕ੍ਰਮ ਨੂੰ ‘ਪੱਖਪਾਤ ਤੋਂ ਮੁਕਤ’ ਕਰਨ ਲਈ ਇਕ ਸੰਸਦੀ ਕਮੇਟੀ ਨੇ ਸ਼ਿਫਾਰਸ਼ ਕੀਤੀ ਹੈ।ਭਾਜਪਾ ਸੰਸਦ ਵਿਨੇ ਸਹਸ੍ਰਬੁੱਧੇ ਦੀ ਅਗਵਾਈ ਵਾਲੀ ਇਸ ਸੰਸਦੀ ਕਮੇਟੀ ਦਾ ਕਹਿਣਾ ਹੈ ਕਿ ਸਕੂਲੀ ਕਿਤਾਬਾਂ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਜ਼ਿਕਰ ਦੀ ਸਮੀਖਿਆ ਕਰਨੀ ਜਰੂਰੀ ਹੈ।ਕਮੇਟੀ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੇ ਸਕੂਲੀ ਪਾਠਕ੍ਰਮ ਵਿੱਚ

Read More
Punjab

“ਤੁਹਾਨੂੰ ਮਾਲਕ ਨਹੀਂ ਬਣਨ ਦੇਵਾਂਗੇ, ਸੇਵਾ ਕਰਨੀ ਪਵੇਗੀ”, ਗੁਰਪ੍ਰੀਤ ਸਿੰਘ ਰੰਧਾਵਾ ਦੀ ਸ਼੍ਰੋਮਣੀ ਕਮੇਟੀ ਦੇ ਸਟਾਫ ਨੂੰ ਅਪੀਲ ਜਾਂ ਤਾੜਨਾ !

‘ਦ ਖ਼ਾਲਸ ਬਿਊਰੋ :- ਅੱਜ ਹਲਕਾ ਫ਼ਤਿਹਗੜ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਨਵੇਂ ਬਣੇ ਅੰਤ੍ਰਿੰਮ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅੱਜ ਸ਼ਹੀਦਾਂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਿਹਗੜ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਅਲਾਕ ਵਾਲੇ ਗੁਰਸਿੱਖਾਂ ਦੇ ਹੱਥਾਂ ਦੇ ਨਾਲ ਮੈਨੂੰ ਇਹ

Read More
Poetry

ਕਵਿਤਾ : ‘ਜੇ’

‘ਜੇ’ ਨਾ ਮੇਰੇ ਦਿਮਾਗ ‘ਚੋਂ ‘ਜੇ’ ਜਾਂਦੀਜੇ ਜਾਵੇ ਮੈਂ ਸੁੱਖ ਪਾਵਾਂਵਰਤਮਾਨ ਵਿੱਚ ਜੀਅ ਪਾਵਾਂ। ਵਰਤਮਾਨ ਜੇ ਜੀਵਾਂ ਮੈਂਕਿੰਝ ਕਵਿਤਾ ਦਾ ਮਹਿਲ ਬਣਾਵਾਂਜੇ ਨਾ ਭੇਖੀ ਦੇਸ਼ ਜਾਵਾਂ। ਜੇ ਜਾਵਾਂ ਮੈਂ ਦੇਸ਼ ਸੁਪਨੇ ਦੇ‘ਜੇ’ ਨਾਲ ‘ਜੇ’ ਦੀ ਲੜੀ ਬਣਾਵਾਂ‘ਜੇ’ ਦੀ ਲੜੀ ਅੱਖ ਮੀਚ ਬਚਾਵਾਂ। ਹਾਏ ! ਇਹ ‘ਜੇ’ ਦੇ ਬੜੇ ਸਿਆਪੇਦਾਮਨ ਹੁਣ ਦਾ ਏ ਛੁਡਾਵੇਕਿਰਤੀ ਸ਼ੇਖਚਿਲੀ ਏ

Read More