ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤੱਕ ਬੰਦ, ਪੰਜਾਬ ‘ਚ ਲੱਗ ਸਕਦਾ ਹੈ ਲਾਕਡਾਊਨ
‘ਦ ਖਾਲਸ ਬਿਊਰੋ:- ਦੁਨੀਆਂ ਭਰ ‘ਚ ਫੈਲੀ ਕੋਰੋਨਾਵਾਇਰਸ ਦੀ ਭਿਆਨਕ ਬਿਮਾਰੀ ਦੇ ਕਹਿਰ ਨੂੰ ਦੇਖਦਿਆਂ ਮੁੜ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤੱਕ ਬੰਦ ਰਹਿਣ ਗਈਆਂ। ਜਿਸ ਦੀ ਜਾਣਕਾਰੀ ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਦਿੱਤੀ ਹੈ। ਭਿਆਨਕ ਬਿਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਸਾਰੀਆਂ ਅੰਤਰਰਾਸ਼ਟਰੀ ਫਲਾਇਟਾਂ ਤਾਂ 23 ਮਾਰਚ ਤੋਂ ਪਹਿਲਾਂ ਹੀ ਰੱਦ ਹਨ। ਹਾਲਕਿ ਲਾਕਡਾਊਨ