ਜਿਊਂਦੇ ਰੇਲਗੱਡੀ ਥੱਲੇ ਦਰੜ ਕੇ ਮਾਰੇ, ਲਾਸ਼ਾਂ ਘਰੇ ਭੇਜਣ ਲਈ ਸਪੈਸ਼ਲ ਚੱਲੀਆਂ ਰੇਲਾਂ
‘ਦ ਖ਼ਾਲਸ ਬਿਊਰੋ :- ਮਹਾਰਾਸ਼ਟਰ ਦੇ ਜ਼ਿਲ੍ਹਾ ਔਰੰਗਾਬਾਦ ਵਿੱਚ ਮਾਲ ਗੱਡੀ ਹੇਠ ਆ ਕੇ ਮਾਰੇ ਗਏ 16 ਪਰਵਾਸੀ ਮਜ਼ਦੂਰਾਂ ਦੀਆਂ ਦੇਹਾਂ ਅੱਜ ਦੁਪਹਿਰ ਵਿਸ਼ੇਸ਼ ਰੇਲਗੱਡੀ ਰਾਹੀਂ ਮੱਧ ਪ੍ਰਦੇਸ਼ ਦੇ ਸ਼ਾਹਦੋਲ ਅਤੇ ਉਮਰੀਆ ਪਹੁੰਚਾਈਆਂ ਗਈਆਂ। ਪੁਲੀਸ ਅਫ਼ਸਰ ਨੇ ਦੱਸਿਆ ਕਿ ਔਰੰਗਾਬਾਦ ਜ਼ਿਲ੍ਹੇ ਤੋਂ ਚਲਾਈ ਗਈ ਵਿਸ਼ੇਸ਼ ਗੱਡੀ ਨਾਲ ਜੋੜੀਆਂ ਦੋ ਬੋਗੀਆਂ ਰਾਹੀਂ ਦੇਹਾਂ ਜਬਲਪੁਰ ਲਿਆਂਦੀਆਂ ਗਈਆਂ,