Punjab

ਲੌਂਗੋਵਾਲ ਹਾਦਸੇ ਵਿੱਚ ਮਰੇ ਚਾਰ ਮਾਸੂਮਾਂ ਦਾ ਅੱਜ ਕੀਤਾ ਗਿਆ ਸਸਕਾਰ

ਚੰਡੀਗੜ੍ਹ-(ਕਮਲਪ੍ਰੀਤ ਕੌਰ) ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਹਾਦਸੇ ‘ਚ ਸ਼ਿਕਾਰ ਹੋਈਆਂ ਚਾਰ ਨੰਨੀਆਂ ਜਾਨਾਂ ਦਾ ਅੱਜ ਇੱਕੋ ਸਮੇਂ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਪੰਜਾਬ ਸੋਗ ਦੀ ਲਹਿਰ ਵਿੱਚ ਡੁੱਬ ਚੁੱਕਾ ਹੈ। ਇਹ ਦਰਦਨਾਕ ਹਾਦਸਾ ਹੋਣ ਕਾਰਨ ਸਕੂਲ ਦੇ ਪ੍ਰਿੰਸੀਪਲ ਤੇ ਡ੍ਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।   

Read More
International

ਅਮਰੀਕਾ ‘ਚ ਹਵਾਈ ਫੌਜ ਨੇ ਡ੍ਰੈਸ ਕੋਡ ਬਦਲਣ ਦਾ ਕੀਤਾ ਐਲਾਨ

ਚੰਡੀਗੜ੍ਹ -( ਪੁਨੀਤ ਕੌਰ) ਅਮਰੀਕਾ ਵਿੱਚ ਸਿੱਖ-ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ। ਅਮਰੀਕੀ ਹਵਾਈ ਫੌਜ ਨੇ ਸਿੱਖ ਤੇ ਮੁਸਲਿਮ ਭਾਈਚਾਰੇ ਲਈ ਡ੍ਰੈਸ ਕੋਡ ਬਦਲਣ ਦਾ ਫੈਸਲਾ ਲਿਆ ਹੈ। ਹੁਣ ਸਿੱਖ ਦਸਤਾਰ ਬੰਨ੍ਹ ਕੇ ਤੇ ਦਾੜ੍ਹੀ ਰੱਖ ਕੇ ਅਮਰੀਕੀ ਹਵਾਈ ਫੌਜ ‘ਚ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਸਿੱਖ ਭਾਈਚਾਰਾ ਹੁਣ ਆਪਣੀ

Read More
India

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਤੀਸਰੀ ਵਾਰ ਬਣੀ ਸਰਕਾਰ।

ਚੰਡੀਗੜ੍ਹ-(ਪੁਨੀਤ ਕੌਰ) ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ ਹੈ। ਉਨ੍ਹਾਂ ਨਾਲ 6 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਮ ਲੀਲਾ ਮੈਦਾਨ ਵਿਚ 40 ਹਜ਼ਾਰ ਲੋਕਾਂ ਦੀ ਹਾਜ਼ਰੀ ਅਤੇ ਦਿੱਲੀ ਦੇ 50 ਨਿਰਮਾਤਾਵਾਂ ਦੀ ਹਾਜ਼ਰੀ ਵਿਚ ਇਹ

Read More
Sports

ਆਈਪੀਐਲ ਦਾ ਪਹਿਲਾ ਮੈਚ ਮੁੰਬਈ ਅਤੇ ਚੇਨਈ ਵਿਚਾਲੇ, 29 ਮਾਰਚ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

ਨਵੀਂ ਦਿੱਲੀ: ਭਾਰਤ ਦੀ ਘਰੇਲੂ ਟੀ -20 ਲੀਗ ‘ਇੰਡੀਅਨ ਪ੍ਰੀਮੀਅਰ ਲੀਗ’ ਦੇ 13 ਵੇਂ ਸੀਜ਼ਨ ਲਈ ਲੀਗ ਮੈਚਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਾਲ ਹੋਣ ਵਾਲੇ ਆਈਪੀਐਲ ‘ਚ ਕੁਝ ਬਦਲਾਅ ਕੀਤੇ ਗਏ ਹਨ। ਇਸ ਵਾਰ ਸ਼ਨੀਵਾਰ ਨੂੰ ਆਈਪੀਐਲ ਵਿਚ ਸਿਰਫ ਤਿੰਨ ਮੈਚ ਖੇਡੇ ਜਾਣਗੇ, ਇੱਕ ਮੈਚ ਸ਼ਨੀਵਾਰ ਨੂੰ ਅਤੇ ਦੋ

Read More
Sports

ਜਾਂਚ ਏਜੰਸੀਆਂ ਨੇ ਸੱਟੇਬਾਜ਼ ਸੰਜੀਵ ਚਾਵਲਾ ‘ਤੇ ਕਸਿਆ ਸ਼ਿਕੰਜਾ, ਆਵਾਜ਼ ਦੇ ਨਮੂਨੇ ਭੇਜੇ ਪ੍ਰਯੋਗਸ਼ਾਲਾ

ਨਵੀਂ ਦਿੱਲੀ: ਜਾਂਚ ਏਜੰਸੀਆਂ ਨੇ ਮੈਚ ਫਿਕਸਿੰਗ ਮਾਮਲੇ ‘ਚ ਲੰਡਨ ਤੋਂ ਲਿਆਂਦੇ ਬੁੱਕੀ ਸੰਜੀਵ ਚਾਵਲਾ ‘ਤੇ ਆਪਣੀ ਪਕੜ ਹੋਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਸੰਜੀਵ ਚਾਵਲਾ ਨੇ ਕੁਝ ਖਿਡਾਰੀਆਂ ਦਾ ਨਾਂ ਵੀ ਲਏ ਹਨ। ਜਲਦੀ ਹੀ ਇਸ ਮਾਮਲੇ ਵਿਚ ਖੇਡ ਜਗਤ ਦੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਜਾਂਚ ਏਜੰਸੀ ਕੋਲ 2000 ਵਿਚ ਭਾਰਤ–ਦੱਖਣੀ ਅਫਰੀਕਾ ਦੇ 5 ਵਨਡੇ ਅਤੇ

Read More
Sports

ਸੱਟੇਬਾਜ਼ ਸੰਜੀਵ ਚਾਵਲਾ ਨੂੰ ਅਦਾਲਤ ਨੇ 12 ਦਿਨਾਂ ਲਈ ਪੁਲਿਸ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ: ਸੱਟੇਬਾਜ਼ ਸੰਜੀਵ ਚਾਵਲਾ ਨੂੰ ਅੱਜ 12 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਸੁਧੀਰ ਕੁਮਾਰ ਸਿਰੋਹੀ ਨੇ ਚਾਵਲਾ ਨੂੰ 12 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਹਨ। ਪੁਲਿਸ ਨੇ ਅਦਾਲਤ ਨੂੰ ਚਾਵਲਾ ਨੂੰ 14 ਦਿਨਾਂ ਲਈ ਸੌਂਪਣ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਅਦਾਲਤ ਨੂੰ

Read More
Sports

ਇਸ ਤਰ੍ਹਾਂ ਸਾਨੀਆ ਮਿਰਜ਼ਾ ਨੇ ਘੱਟ ਕੀਤਾ ਭਾਰ ਹੋਈ 89 ਕਿੱਲੋ ਤੋਂ 63 ਕਿਲੋਗ੍ਰਾਮ, ਸ਼ੇਅਰ ਕੀਤੀ ਫੋਟੋ

ਨਵੀਂ ਦਿੱਲੀ: ਸਾਨੀਆ ਮਿਰਜ਼ਾ ਹਾਲ ਹੀ ਵਿੱਚ ਦੋ ਸਾਲਾਂ ਬਾਅਦ ਟੈਨਿਸ ਕੋਰਟ ਵਿੱਚ ਪਰਤੀ। ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੇ ਪੈਦਾ ਹੋਣ ਤੋਂ ਬਾਅਦ ਉਸ ਨੇ ਹਮੇਸ਼ਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ ਕਿ ਕਿਵੇਂ ਉਸਨੇ ਗਰਭ ਅਵਸਥਾ ਦੌਰਾਨ ਆਪਣਾ ਭਾਰ ਘੱਟ ਕੀਤਾ ਹੈ। ਉਸਨੇ ਕਈ ਵਾਰ ਜਿੰਮ ਵਿੱਚ ਪਸੀਨਾ ਵਹਾਉਂਦੇ ਵੀਡੀਓਜ਼ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ। ਹੁਣ ਜਦੋਂ

Read More
Punjab

ਪੰਜਾਬ ਪੁਲਿਸ ਦੇ ਮੁਲਾਜ਼ਮ ਨੇ AK-47 ਨਾਲ ਸੋਹਰੇ ਘਰ ਕੀਤੀ ਫਾਇਰਿੰਗ, 4 ਹਲਾਕ 1 ਗੰਭੀਰ ਜ਼ਖਮੀ

ਮੋਗਾ: ਮੋਗਾ ਦੇ ਕਸਬੇ ਧਰਮਕੋਟ ਦੇ ਨੇੜੇ ਪਿੰਡ ਸੈਦ ਜਲਾਲਪੁਰ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਵਲੋਂ ਅੱਜ ਆਪਣੇ ਸੋਹਰੇ ਪਰਿਵਾਰ ਦੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ।ਫਾਇਰਿੰਗ ਵਿੱਚ ਪੰਜ ਲੋਕਾਂ ਦੇ ਗੋਲੀ ਲੱਗੀ। ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ।ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ।

Read More
Punjab

ਲੁੱਟੇਰਿਆਂ ਦੇ ਬੁਲੰਦ ਹੌਂਸਲੇ, ਪੁਲਿਸ ਕਮਿਸ਼ਨਰ ਦੇ ਦਫ਼ਤਰ ਨੇੜੇ ਲੁੱਟਿਆ ਵਪਾਰੀ, ਲੱਖਾਂ ਰੁਪਏ ਲੁੱਟ ਹੋਏ ਫਰਾਰ

ਲੁਧਿਆਣਾ: ਲੁਧਿਆਣਾ ਦੀ ਫਿਰੋਜ਼ਗੰਧੀ ਮਾਰਕੀਟ ਵਿੱਚ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੁੱਟ ਪੁਲਿਸ ਕਮਿਸ਼ਨਰ ਦਫ਼ਤਰ ਦੇ ਨਜ਼ਦੀਕ ਹੋਈ ਹੈ। ਮੁਲਜ਼ਮ ਵਾਰਦਾਤ ਤੋਂ ਬਾਅਦ ਫਰਾਰ ਹਨ।ਪੁਲਿਸ ਸੀਸੀਟੀਵੀ ਖੰਘਾਲ ਰਹੀ ਹੈ। ਦੱਸ ਦੇਈਏ ਕਿ ਕੱਪੜਾ ਵਪਾਰੀ ਅਰੁਣ ਰੋਜ਼ ਦੀ ਤਰ੍ਹਾਂ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ

Read More
Punjab

ਪੀਸੀਐਸ ਜੁਡੀਸ਼ੀਅਲ ਦੇ ਨਤੀਜਿਆਂ ਦਾ ਐਲਾਨ; ਲੁਧਿਆਣਾ ਦੀ ਸ਼ਿਵਾਨੀ ਗਰਗ ਟੌਪਰ

ਲੁਧਿਆਣਾ: ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ) ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ। ਇਸ ਵਿੱਚ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਪਹਿਲਾਂ ਹੀ ਹਰਿਆਣਾ ਸਿਵਲ ਸਰਵਿਸਿਜ਼ (ਨਿਆਂਪਾਲਿਕਾ) ਦੀ ਪ੍ਰੀਖਿਆ ਵਿੱਚ ਦੂਸਰਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਖਰੜ ਦਾ ਸੰਗਮ ਕੌਸ਼ਲ ਦੂਜੇ ਅਤੇ ਸਮਰਾਲਾ ਦੀ ਹਰਲੀਨ ਕੌਰ ਦਾ

Read More