India Punjab

ਸੀ.ਯੂ. ਦੇ ਚਾਂਸਲਰ ਨੇ ਮੰਗੀ ਕਿਸਾਨਾਂ ਤੋਂ ਮੁਆਫੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ। ਚਾਂਸਲਰ ਨੇ ਦੱਸਿਆ ਕਿ ਖੱਟਰ ਨੂੰ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਨਹੀਂ ਬੁਲਾਇਆ ਗਿਆ ਸੀ। ਸਿਰਫ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਉਣਾ ਸੀ। ਯੂਨੀਵਰਸਿਟੀ ਵਿੱਚ ਅੱਜ ਜੋ ਪ੍ਰੋਗਰਾਮ ਸੀ, ਉਹ Defence

Read More
India Punjab

ਕੇਜਰੀਵਾਲ ਦੇ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਕਈ ਵੱਡੇ ਐਲਾਨ ਕੀਤੇ। ਕੇਜਰੀਵਾਲ ਨੇ ਕਿਸਾਨਾਂ ਨਾਲ ਵਾਰਤਾਲਾਪ ਕਰਨ ਤੋਂ ਪਹਿਲਾਂ ਅੱਜ ਸਵੇਰੇ ਟਿਕਰੀ ਬਾਰਡਰ ‘ਤੇ ਇੱਕ ਟਰੱਕ ਦੇ ਦਰੜਨ ਨਾਲ ਤਿੰਨ ਕਿਸਾਨ ਬੀਬੀਆਂ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Read More
India Punjab

ਹੋਰ ਲੈ ਸ਼ਾਹਰੁਖ ਖ਼ਾਨ ਦੇ ਮੁੰਡੇ ਨਾਲ ਸੈਲਫੀਆਂ, ਅਗਲਿਆਂ ਨੇ ਚੱਕ ਲਿਆ

‘ਦ ਖ਼ਾਲਸ ਟੀਵੀ ਬਿਊਰੋ:- ਸ਼ਾਹਰੁਖ ਖਾਨ ਦਾ ਮੁੰਡਾ ਜਿਨ੍ਹਾਂ ਅਧਿਕਾਰੀਆਂ ਨੇ ਫੜ੍ਹਿਆ ਸੀ, ਉਨ੍ਹਾਂ ਲਈ ਉਹ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਸੀ। ਕਈਆਂ ਨੇ ਬੜੇ ਮਾਣ ਨਾਲ ਦੱਸਿਆ ਹੋਵੇਗਾ ਜਾਂ ਅੱਗੇ ਦੱਸਣਗੇ ਕਿ ਅਸੀਂ ਡਰੱਗਸ ਮਾਮਲੇ ਵਿੱਚ ਸ਼ਾਹਰੁਖ ਖਾਨ ਦਾ ਮੁੰਡਾ ਫੜਿਆ ਸੀ, ਪਰ ਕਈਆਂ ਨੂੰ ਹਾਲੇ ਇਸਦੇ ਵੱਖਰੇ ਭੁਗਤਾਨ ਹੋਣੇ ਹਨ। ਇਸੇ ਮਾਮਲੇ ਵਿੱਚ

Read More
International

ਲਓ ਜੀ, ਫਿਰ ਆ ਗਏ ਲੌਕਡਾਊਨ ਦੇ ਦਿਨ

‘ਦ ਖ਼ਾਲਸ ਟੀਵੀ ਬਿਊਰੋ:-ਕੋਰੋਨਾ ਕਾਰਨ ਵਾਰ ਵਾਰ ਤਾਲਾਬੰਦੀ ਦੇ ਦਿਨ ਸਾਰੀ ਦੁਨੀਆਂ ਨੇ ਭੋਗੇ ਹਨ। ਹੁਣ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਇਹ ਦੁਆਵਾਂ ਨਾ ਕਰਦਾ ਹੋਵੇ ਕਿ ਰੱਬ ਕਰੇ ਕਿ ਹੁਣ ਨਾ ਉਹ ਦਿਨ ਮੁੜ ਕੇ ਆ ਜਾਣ। ਕੋਰੋਨਾ ਨੇ ਸਾਰੀ ਦੁਨੀਆਂ ਨੂੰ ਦਰਵਾਜਿਆਂ ਪਿੱਛੇ ਅਜਿਹਾ ਡੱਕਿਆ ਕਿ ਲੋਕਾਂ ਦੇ ਰੁਜਗਾਰ ਪ੍ਰਭਾਵਿਤ ਹੋ

Read More
India

ਸ਼ਾਹਰੁਖ ਖਾਨ ਦੇ ਮੁੰਡੇ ਨੂੰ ਮਿਲੀ ਜ਼ਮਾਨਤ

‘ਦ ਖ਼ਾਲਸ ਟੀਵੀ ਬਿਊਰੋ:-ਮੁੰਬਈ ਕਰੂਜ਼ ਡਰੱਗਸ ਮਾਮਲੇ ਵਿਚ ਅਭਿਨੇਤਾ ਸ਼ਾਹਰੁਖ ਖਾਨ ਦੇ ਲੜਕੇ ਆਰਿਅਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਮੰਗਲਵਾਰ ਨੂੰ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਵਿੱਚ ਸੁਣਵਾਈ ਹੋਈ ਸੀ ਤੇ ਲੰਘੇ ਤਿੰਨ ਹਫਤਿਆਂ ਤੋਂ ਆਰਿਅਨ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਆਰਿਅਨ ਦੇ ਨਾਲ ਨਾਲ ਅਰਬਾਜ਼ ਮਰਚੇਂਟ ਤੇ ਮੁਨਮੁਨ

Read More
India Punjab

ਇੱਕ ਚਾਲਾਨ ਬਦਲੇ ਜ਼ਿੰਦਗੀ ਦਾਅ ‘ਤੇ ਲਾ ਗਿਆ ਆਹ ਮੁੰਡਾ

‘ਦ ਖ਼ਾਲਸ ਟੀਵੀ ਬਿਊਰੋ:- ਚਾਲਾਨ ਕਿਸੇ ਦੀ ਜ਼ਿੰਦਗੀ ਖਾ ਸਕਦਾ ਹੈ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਪੁਲਿਸ ਵੱਲੋਂ ਕੱਟਿਆ ਨੌਜਵਾਨ ਦਾ ਚਾਲਾਨ ਇੱਕ ਨੌਜਵਾਨ ਦੀ ਜਿੰਦਗੀ ਲਈ ਮਹਿੰਗਾ ਪੈ ਗਿਆ। ਦੱਸਿਆ ਗਿਆ ਹੈ ਕਿ ਨੌਜਵਾਨ ਦਾ ਘਰ 13 ਹਜ਼ਾਰ ਰੁਪਏ ਦਾ ਚਾਲਾਨ ਕੀਤਾ ਗਿਆ ਸੀ ਤੇ ਇਸੇ ਤੋਂ ਪਰੇਸ਼ਾਨ

Read More
India Punjab

ਜੰਮੂ ‘ਚ ਵਾਪਰਿਆ ਵੱਡਾ ਸੜਕ ਹਾਦਸਾ, 9 ਲੋਕਾਂ ਦੀ ਮੌ ਤ

‘ਦ ਖ਼ਾਲਸ ਟੀਵੀ ਬਿਊਰੋ:- ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ ‘ਚ ਅੱਜ ਇੱਕ ਬੱਸ ਖੱਡੇ ਵਿੱਚ ਪਲਟਣ ਨਾਲ 9 ਯਾਤਰੀਆਂ ਦੀ ਮੌ ਤ ਹੋ ਗਈ ਹੈ। ਇਸ ਹਾਦਸੇ ਵਿੱਚ 15 ਜ਼ਖਮੀ ਹੋ ਗਏ ਹਨ। ਪੁਲਿਸ ਅਨੁਸਾਰ ਇਹ ਬੱਸ ਡੋਡਾ ਤੋਂ ਠੱਪਰੀ ਜਾ ਰਹੀ ਸੀ ਅਤੇ ਸੂਈ ਗੌਰੀ ਇਲਾਕੇ ਵਿੱਚ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਅੱਠ

Read More
India Khalas Tv Special

ਸੋਸ਼ਲ ਮੀਡੀਆ ਉੱਤੇ ਵੀਡੀਓ ਬਣਾ ਕੇ ਨੱਚਣ ਵਾਲਿਓ ਸਿੱਖੋ, ਇੱਦਾਂ ਹੁੰਦਾ ਮਾਂ ਪਿਓ ਦਾ ਨਾਂ ਰੌਸ਼ਨ

‘ਦ ਖ਼ਾਲਸ ਟੀਵੀ ਬਿਊਰੋ:- ਕਈ ਵਾਰ ਇਹ ਗੱਲਾਂ ਬਹੁਤ ਅਜੀਬ ਲੱਗਦੀਆਂ ਹਨ ਕਿ ਕਿਸੇ ਰਿਕਸ਼ੇ ਵਾਲੇ ਜਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਬੱਚੇ ਹੀ ਕੋਈ ਮਾਰਕਾ ਕਿਉਂ ਮਾਰਦੇ ਹਨ ਜਾਂ ਪੜ੍ਹ ਲਿਖ ਕੇ ਵੱਡੇ ਅਫਸਰ ਕਿਉਂ ਬਣਦੇ ਹਨ। ਇਸਦੇ ਪਿੱਛੇ ਵੀ ਵੱਡਾ ਕਾਰਣ ਹੈ। ਦਰਅਸਲ ਇਹ ਬੱਚੇ ਆਪਣੇ ਮਾਂ-ਬਾਪ ਦੀ ਮਿਹਨਤ ਨੂੰ ਹਰੇਕ ਵੇਲੇ

Read More
India Punjab

ਟਿਕਰੀ ਬਾਰਡਰ ‘ਤੇ ਚੱਕਾ ਜਾਮ, ਗ਼ੁੱਸੇ ਵਿੱਚ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ਨੂੰ ਸਰਕਾਰ ਦੀ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਸਾਨਾਂ ਨੇ ਮ੍ਰਿ ਤਕ ਤਿੰਨ ਔਰਤਾਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹਾਦਸੇ ਦੀ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰਾਂ ਲਈ 10-10 ਲੱਖ ਰੁਪਏ

Read More
India Khalas Tv Special Punjab

ਆਹ ਖ਼ਬਰ ਪੜ੍ਹ ਕੇ ਤੁਸੀਂ ਆਪ ਹੀ ਕਹਿ ਦੇਣਾ…ਕਲਯੁੱਗ ਆ ਗਿਆ

‘ਦ ਖ਼ਾਲਸ ਟੀਵੀ ਬਿਊਰੋ:- ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ ਤੇ ਅਸੀਂ ਇਸ ਦੀ ਵਰਤੋਂ ਕਿਸ ਹੱਦ ਤੱਕ ਕਰ ਸਕਦੇ ਹਾਂ, ਇਹ ਅੰਦਾਜਾ ਸ਼ਾਇਦ ਇਸ ਖਬਰ ਤੋਂ ਲੱਗ ਜਾਵੇ। ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ 20 ਅਕਤੂਬਰ ਨੂੰ ਇੱਕ 17 ਸਾਲ ਦੀ ਲੜਕੀ ਨੇ ਯੂਟਿਊਬ ਉੱਤੇ ਬੱਚੇ ਨੂੰ ਜਨਮ ਦੇਣ ਦੀ ਵੀਡੀਓ

Read More