India Punjab

ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ। ਸਰਕਾਰਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਇਸ਼ਤਿਹਾਰ ਛਾਪੇ ਜਾ ਰਹੇ ਹਨ। ਦਿੱਲੀ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਤ ਕੀਤੇ ਵੱਡੇ ਇਸ਼ਤਿਹਾਰਾਂ ਵਿੱਚ ਭਗਤ ਸਿੰਘ ਦੀ ਨਕਲੀ ਤਸਵੀਰ ਛਾਪਣ ਦਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਜੇਐੱਨਯੂ ਦੇ

Read More
Punjab

ਪੰਜਾਬ ਕਾਂਗਰਸ ਦਾ ਅਹਿਮ ਅਸਤੀਫ਼ਾ : ਕਪਤਾਨ ਦੇ ਆ ਗਿਆ ਨਿਸ਼ਾਨੇ ‘ਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਅਸਤੀਫ਼ੇ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚ ਗਈ ਹੈ। ਹਰ ਕੋਈ ਸਿੱਧੂ ਦੇ ਅਚਾਨਕ ਅਸਤੀਫ਼ਾ ਦੇਣ ਤੋਂ ਹੈਰਾਨ ਹੈ ਅਤੇ ਸਿੱਧੂ ਦੇ ਅਸਤੀਫ਼ੇ ਬਾਰੇ ਆਪਣੀਆਂ-ਆਪਣੀਆਂ ਕਿਆਸਰਾਈਆਂ ਲਾ ਰਿਹਾ ਹੈ। ਸਿੱਧੂ

Read More
Punjab

ਕਾਂਗਰਸ ਤੋਂ ਆਇਆ ਇੱਕ ਹੋਰ ਅਸਤੀਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਜ਼ੀਆ ਸੁਲਤਾਨਾ ਨੇ ਅਜੇ ਅੱਜ ਹੀ ਆਪਣਾ ਅਹੁਦਾ ਸੰਭਾਲਿਆ ਸੀ ਅਤੇ ਦੋ ਦਿਨ ਪਹਿਲਾਂ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਰਜ਼ੀਆ ਸੁਲਤਾਨਾ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਆਪਣੀ ਇੱਕਜੁਟਤਾ ਪ੍ਰਗਟਾਈ ਹੈ। ਸੁਲਤਾਨਾ ਨੇ ਕਿਹਾ ਕਿ ਉਹ

Read More
International

ਅਮਰੀਕੀ ਜਲ ਸੈਨਾ ਦੇ 246 ਸਾਲ ਦੇ ਇਤਿਹਾਸ ‘ਚ ਇਸ ਸਿੱਖ ਨੇ ਲਿਆਂਦੀ ਤਬਦੀਲੀ

‘ਦ ਖ਼ਾਲਸ ਬਿਊਰੋ :- ਅਮਰੀਕੀ ਜਲ ਸੈਨਾ ਦੇ 246 ਸਾਲਾਂ ਦੇ ਇਤਿਹਾਸ ਵਿੱਚ ਇੱਕ ਸਿੱਖ ਨੇ ਕੁੱਝ ਅਜਿਹਾ ਕਰ ਵਿਖਾਇਆ ਹੈ, ਜਿਸਨੂੰ ਸੁਣ ਕੇ ਤੁਸੀਂ ਮਾਣ ਮਹਿਸੂਸ ਕਰੋਗੇ। ਅਮਰੀਕਾ ਦੇ ਇੱਕ 26 ਸਾਲਾ ਸਿੱਖ-ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁੱਝ ਸ਼ਰਤਾਂ ਨਾਲ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ ਸੈਨਾ ਵਿੱਚ ਅਜਿਹੀ

Read More
Khalas Tv Special

ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਦਿੱਤੇ ਸੀ ਦੇਸ਼ ਦੇ ਨਾਂ ਆਹ ਦੋ ਸੁਨੇਹੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲਾਹੌਰ ਸੈਂਟਰਲ ਜੇਲ੍ਹ ‘ਚ 23 ਮਾਰਚ, 1931 ਨੂੰ ਦਿਨ ਦੀ ਕਿਸੇ ਹੋਰ ਦਿਨ ਵਾਂਗ ਹੀ ਚੜ੍ਹਿਆ ਸੀ। ਇਤਿਹਾਸਕਾਰ ਦੱਸਦੇ ਹਨ ਕਿ ਉਸ ਦਿਨ ਬਹੁਤ ਤੇਜ਼ ਹਨੇਰੀ ਚੱਲੀ ਸੀ। ਜੇਲ੍ਹ ‘ਚ ਕੈਦੀਆਂ ਨੂੰ ਚਾਰ ਵਜੇ ਵਾਰਡਨ ਚੜਤ ਸਿੰਘ ਨੇ ਆਪਣੀਆਂ ਕੋਠੜੀਆਂ ‘ਚ ਚਲੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ ਸੀ।

Read More
Others

…ਤੇ ਆਖ਼ਰ ਵੰਡੇ ਹੀ ਗਏ ਵਜ਼ੀਰਾਂ ਨੂੰ ਮਹਿਕਮੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੰਤਰੀਆਂ ਨੂੰ ਵੰਡੀਆਂ ਵਜ਼ੀਰੀਆਂ ਨੂੰ ਲੈ ਕੇ ਖੱਟਿਆ ਬਹੁਤਿਆਂ ਨੇ ਹੈ, ਗਵਾਇਆ ਘੱਟ ਨੇ। ਪੁਰਾਣੇ ਵਜ਼ੀਰਾਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਗੱਫਾ ਮਿਲਿਆ ਹੈ ਜਦੋਂਕਿ ਨਵਿਆਂ ਵਿੱਚੋਂ ਪਰਗਟ ਸਿੰਘ ਸਭ ਤੋਂ ਭਰਵਾਂ ਹੱਥ ਮਾਰ ਗਏ ਹਨ। ਸਭ ਤੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਨਾ ਖੱਟਿਆ ਨਾ

Read More
India

ਸਮੁੰਦਰ ਦੀਆਂ ਲਹਿਰਾਂ ਉੱਤੇ ਭੱਜਾ ਫਿਰਦਾ ਹੈ ਇਹ ਛੇ ਮਹੀਨਿਆਂ ਦਾ ਨਿਆਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਾਟਰ ਸਕੀਇੰਗ ਵਿੱਚ ਵੱਡਿਆਂ ਨੂੰ ਮੱਲਾਂ ਮਾਰਦਿਆਂ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ, ਪਰ ਅਮਰੀਕਾ ਵਿੱਚ ਸਿਰਫ 6 ਮਹੀਨਿਆਂ ਦੇ ਇੱਕ ਬੱਚੇ ਨੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਸ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਬੱਚਾ ਅਮਰੀਕੀ ਰਾਜ ਯੂਟਾ ਤੋਂ ਲੈ ਕੇ ਪਾਵੇਲ ਝੀਲ ਵਿੱਚ ਰਿਚ

Read More
India Punjab

ਹਿਮਾਚਲ ਦੇ ਲਾਹੌਲ ਵਿੱਚ ਟ੍ਰੈਕਰਸ ਸਣੇ ਫਸੇ ਕਈ ਲੋਕ, ਦੋ ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤਿ ਵਿੱਚ ਭਾਰਤ ਤਿੱਬਤ ਸੀਮਾ ਪੁਲਿਸ ਦੇ ਪਰਬਤਰੋਹੀਆਂ ਦੇ ਦਲ ਦੇ ਨਾਲ ਸੈਨਾ ਤੇ ਨਾਗਰਿਕ ਪ੍ਰਸ਼ਾਸਨ ਦੀ ਇਕ ਸੰਯੁਕਤ ਟੀਮ ਨੂੰ ਕਾਜਾ ਤੋਂ ਮਨਾਲੀ ਖਾਮੇਂਗਰ ਦੱਰਿਆ ਮਣੀਰੰਗ ਦੇ ਉੱਚੇ ਪਹਾੜਾਂ ਵਿਚ ਰੈਕਿਊ ਲਈ ਰਵਾਨਾ ਕੀਤਾ ਹੈ। ਜਾਣਕਾਰੀ ਮੁਤਾਬਿਕ ਪੱਛਮੀ ਬੰਗਾਲ ਦੇ ਪਰਬਤਰੋਹੀਆਂ ਤੇ ਸਥਾਨਕ ਕੁਲੀਆਂ

Read More
Punjab

ਸਿੱਧੂ ਨੇ ਕੀਤੀ ਬਗਾਵਤ, ਦਿੱਤਾ ਅਸਤੀਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਸੁਨੀਲ ਜਾਖੜ ਦੀ ਥਾਂ ਪ੍ਰਧਾਨ ਬਣਾਇਆ ਗਿਆ ਸੀ। ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਟਵੀਟ ਰਾਹੀਂ ਸਾਂਝਾ ਕੀਤਾ ਹੈ। ਸਿੱਧੂ ਨੇ ਅਸਤੀਫ਼ੇ ਵਿੱਚ ਕਿਹਾ ਕਿ ਮੈਂ ਪੰਜਾਬ

Read More
International

ਬਿਜਲੀ ਸੰਕਟ ਕਾਰਣ ਹਿੱਲੇਗਾ ਚੀਨ ਦਾ ਅਰਥਚਾਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਵਿਚ ਬਿਜਲੀ ਤੇ ਊਰਜਾ ਦੇ ਸੰਕਟ ਵਿਚਾਲੇ ਆਰਥਿਕ ਵਾਧੇ ਨੂੰ ਲੈ ਕੇ ਇਕ ਗੰਭੀਰ ਖਬਰ ਆਈ ਹੈ। ਮਲਟੀਨੈਸ਼ਨ ਇਨਵੈਸਟਮੈਂਟ ਬੈਂਕ ਗੋਲਡਮੈਨ ਨੇ ਚੀਨ ਦੇ ਆਰਥਿਕ ਵਾਧੇ ਦਰ ਦਾ ਅਨੁਮਾਨ 8.2% ਤੋਂ ਘਟਾ ਕੇ 7.8% ਕਰ ਦਿੱਤਾ ਹੈ। ਚੀਨ ਦੇ ਊਰਜਾ ਸੰਕਟ ਨਾਲ ਉਦਯੋਗ ਉੱਤੇ ਅਸਰ ਪਵੇਗਾ। ਬੈਂਕ ਦਾ

Read More