ਆਹ ਤਿੰਨ ਬੰਦਿਆਂ ਕਰਕੇ ਸਿੱਧੂ ਨੂੰ ਦੇਣੀ ਪਈ “ਕੁਰਬਾਨੀ”
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਬੜਬੋਲੇ ਸਿਆਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਦੇ ਅਸਲ ਕਾਰਨਾਂ ਬਾਰੇ ਅਟਕਲਾਂ ਜਾਰੀ ਹਨ। ਕਈ ਘਾਗ ਪੱਤਰਕਾਰਾਂ ਨੇ ਅੰਦਰਲੀ ਗੱਲ ਕੱਢ ਕੇ ਬਾਹਰ ਵੀ ਲਿਆਂਦੀ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਪਲੈਟਫਾਰਮ ‘ਤੇ ਰੂ-ਬ-ਰੂ ਹੋ ਕੇ ਜਿਹੜੀ