ਚੀਨ ਤੋਂ ਬਾਅਦ ਪਾਕਿਸਤਾਨ ਨੇ ਲੱਦਾਖ ਨੂੰ ਦੱਸਿਆ ਆਪਣਾ ਹਿੱਸਾ, ਕਸ਼ਮੀਰ ਤੋਂ ਲੱਦਾਖ ਦਾ ਨਵਾਂ ਨਕਸ਼ਾ ਕੀਤਾ ਪਾਸ
‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੀ ਕੈਬਨਿਟ ਬੈਠਕ ਵੱਲੋਂ ਅੱਜ 4 ਅਗਸਤ ਨੂੰ ਇੱਕ ਨਵੇਂ ਨਕਸ਼ੇ ਨੂੰ ਪਾਸ ਕੀਤਾ ਗਿਆ ਹੈ ਜਿਸ ਵਿੱਚ ਜੰਮੂ-ਕਸ਼ਮੀਰ-ਲੱਦਾਖ ਤੇ ਜੁਨਾਗੜ੍ਹ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁੱਦ ਅੱਜ ਆਪਣੇ ਟਵੀਟਰ ਅਕਾਉਂਟ ਜ਼ਰੀਏ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਕੈਬਨਿਟ