‘ਆਪ’ ਦੇ ਐਲਾਨ ਦਾ ਪੰਜਾਬ ਦੇ ਲੀਡਰਾਂ ਨੇ ਕੱਢਿਆ ਜਲੂਸ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ‘2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਹੀ ਆਮ ਆਦਮੀ ਪਾਰਟੀ ਉਤਰੇਗੀ। ਮੁੱਖ ਮੰਤਰੀ ਲਈ ਉਮੀਦਵਾਰ ਛੇਤੀ ਹੀ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਜੁੜੇ ਹੋਏ ਫੈਸਲੇ ਪੰਜਾਬ ਇਕਾਈ ਹੀ ਲਵੇਗੀ, ਚੋਣਾਂ ਨੂੰ ਲੈ