ਸਰਕਾਰੀ ਡਿਪੂ ‘ਤੇ ਰਾਸ਼ਨ ਲੈਣ ਪਹੁੰਚੇ ਲੋਕਾਂ ਦਾ ਹੋ ਰਿਹਾ ਹੈ ਜਬਰੀ ਕੋਰੋਨਾ ਟੈਸਟ
‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਖੰਨਾ ‘ਚ ਇੱਕ ਸਰਕਾਰੀ ਰਾਸ਼ਨ ਡਿਪੂ ‘ਤੇ ਰਾਸ਼ਨ ਲੈਣ ਪਹੁੰਚੇ ਲੋਕਾਂ ਦਾ ਰਾਸ਼ਨ ਪਰਚੀ ਕੱਟਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਲਲਹੇੜੀ ਰੋਡ ’ਤੇ ਓਵਰ ਬ੍ਰਿਜ ਦੇ ਹੇਠ ਡਿਪੂ ਦੇ ਮਾਲਕ ਤੇ ਨਗਰ ਕੌਸਲ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਜਾ