ਕੋਰੋਨਾਵਾਇਰਸ:- ਲੋਕ ਘਰਾਂ ‘ਚ ਬੰਦ, ਸਿੱਖ ਸੇਵਾ ‘ਚ ਜੁਟੇ, ਘਰੋ-ਘਰੀ ਲੰਗਰ ਪਹੁੰਚਾਉਣਾ ਸ਼ੁਰੂ
ਚੰਡੀਗੜ੍ਹ- ਅਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਦੇ ਸੰਕਟ ਦੌਰਾਨ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਭੋਜਨ ਦੇਣ ਵਾਲੇ ਸਿੱਖ ਵਲੰਟੀਅਰਾਂ ਦੀ ਇੱਕ ਜਥੇਬੰਦੀ ਨੇ ਕੋਰੋਨਵਾਇਰਸ ਦੀ ਔਖੀ ਘੜੀ ਵਿਚਕਾਰ ਇੱਕ ਮੁਫ਼ਤ ਭੋਜਨ ਹੋਮ ਡਲਿਵਰੀ ਸੇਵਾ ਸ਼ੁਰੂ ਕੀਤੀ ਹੈ। ਵਲੰਟੀਅਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਦੋ ਹਫ਼ਤਿਆਂ ਲਈ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇਕੱਲੇ ਰਹਿ ਰਹੇ