ਕੋਰੋਨਾਵਾਇਰਸ ਤੋਂ ਬਾਅਦ ਚੀਨ ਸਣੇ 15 ਹੋਰ ਦੇਸ਼ ਕਰਨਗੇ ਵੱਡਾ ਵਪਾਰਕ ਸਮਝੌਤਾ, ਭਾਰਤ ਨੂੰ ਦਿੱਤਾ ਸ਼ਾਮਲ ਹੋਣ ਦਾ ਸੱਦਾ
‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਆਰਥਿਕ ਮੰਦਹਾਲੀ ਤੋਂ ਬਾਅਦ ਚੀਨ ਸਣੇ 14 ਹੋਰ ਦੇਸ਼ਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਸਮੂਹ ਬਣਾਉਣ ਲਈ ਸਹਿਮਤੀ ਜਤਾਈ ਹੈ, ਜਿਸ ਵਿੱਚ ਇੱਕ ਤਿਹਾਈ ਆਰਥਿਕ ਗਤੀਵਿਧੀ ਸ਼ਾਮਲ ਹੋਣਗੀਆਂ। ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਉਮੀਦ ਹੈ ਕਿ ਇਸ ਸਮਝੌਤੇ ਨਾਲ ਆਰਥਿਕ ਢਾਂਚਾ ਜਲਦ ਠੀਕ